Connect with us

Punjab

ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚੋ ਪੰਜਾਬ ਵਿੱਚੋ ਪਹਿਲਾ ਸਥਾਨ ਕਿਤਾ ਹਾਸਿਲ

Published

on

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਆਂ ਵਿੱਚ ਲੁਧਿਆਣਾ ਦੀ ਰਹਿਣ ਵਾਲ਼ੀ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ 

ਅਰਸ਼ਦੀਪ ਕੌਰ ਅਤੇ ਉਸਦਾ ਪਰਿਵਾਰ ਬਟਾਲਾ ਵਿਖੇ ਆਪਣੇ ਨਾਨਕੇ ਸੀ ਜਦ ਨਤੀਜ਼ੇ ਦਾ ਐਲਾਨ ਹੋਇਆ ਤਾ ਘਰ ਚ ਖੁਸ਼ੀ ਦਾ ਮਾਹੌਲ ਅਤੇ ਰਿਸ਼ਤੇਦਾਰਾਂ ਵਲੋਂ ਵਧਾਈ ਮਿਲਣ. ਹੋ ਸ਼ੁਰੂ ਇਸ ਮੋਕੇ ਲੜਕੀ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਲੁਧਿਆਣਾ ਰਹਿੰਦੇ ਹਨ ਅਤੇ ਓਹਨਾ ਨੂ ਆਪਣੀ ਬੇਟੀ ਤੇ ਮਾਨ ਹੈ ਜਿਸਨੇ ਉਸਦਾ ਅੱਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਉਹਨਾਂ ਲਈ ਮਾਨ ਵਾਲ਼ੀ ਗਲ ਹੈ ਅਤੇ ਕਿਹਾ ਕਿ ਬੇਟੀ ਅੱਗੇ ਵਿ ਹੋਰ ਪੜ੍ਹਾਈ ਕਰ ਆਪਣਾ ਅੱਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ