National CM ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਭਲਕੇ ਪਰਿਵਾਰ ਸਣੇ ਜਾਣਗੇ ਅਯੁੱਧਿਆ Published 2 years ago on February 11, 2024 By admin ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ ਯਾਨੀ ਕਿ ਸੋਮਵਾਰ ਨੂੰ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾਣਗੇ।ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਸਣੇ ਅਯੁੱਧਿਆ ਜਾਣਗੇ। ਦੋਨੋ CM ਪਰਿਵਾਰ ਸਣੇ ਰਾਮ ਲੱਲਾ ਦੇ ਦਰਸ਼ਨ ਕਰਨਗੇ| Related Topics:AYODHYADelhi CM Arvind KejriwalLATESTnational newsPUNJAB CM BHAGWANT MAANworld punjabi tv Up Next ਰਾਜਧਾਨੀ ਦਿੱਲੀ ‘ਚ ਲਾਗੂ ਹੋਈ ਧਾਰਾ 144 Don't Miss ਹਲਦਵਾਨੀ ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਮੌਤ, ਕਰਫਿਊ ਜਾਰੀ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ ਪੰਜਾਬ ‘ਚ ਮੰਤਰੀ ਤੋਂ ਅਫ਼ਸਰ ਤੱਕ ‘ਤੇ ਵਿਜੀਲੈਂਸ ਦਾ ਐਕਸ਼ਨ, ਨਹੀਂ ਬਖ਼ਸ਼ੇ ਗਜ਼ਟਿਡ ਅਫ਼ਸਰ! ਸਾਲ 2025 ‘ਚ 187 ਰਿਸ਼ਵਤਖੋਰ ਕੀਤੇ ਕਾਬੂ ਅੱਜ MP ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ‘ਚ ਪੇਸ਼ੀ