Punjab ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਵਿਰੁੱਧ ਕੀਤਾ ਵੱਡਾ ਐਲਾਨ Published 4 years ago on June 28, 2022 By admin ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਵੇਗਾ। ਮੁੱਖ ਮੰਤਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ। Related Topics:AAPAAP Punjabbhagwant maanchandigarhindiaPatialaPunjabpunjab cmpunjab government Up Next ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਅਗਨੀਪਥ ਯੋਜਨਾ Don't Miss SYL ਗੀਤ ਬੈਨ ਕਰਨ ‘ਤੇ ਖਹਿਰਾ ਨੇ ਘੇਰੀ ਕੇਂਦਰ ਸਰਕਾਰ Continue Reading You may like ਰਾਜੋਆਣਾ ਦੀ ਮੋਦੀ ਨੂੰ ਚਿੱਠੀ, ਹਵਾਰਾ ਦੀ ਪੈਰੋਲ ਬਾਰੇ ਆਰਜ਼ੀ- ਭਾਜਪਾ ਦੀ ਪੰਜਾਬ ਯਾਤਰਾ: 2027 ਚੋਣਾਂ ਦੀ ਕੀ ਹੈ ਸਿਆਸੀ ਖੇਡ? ਪੰਜਾਬ ‘ਚ ਅੱਜ ਕਈ ਇਲਾਕਿਆਂ ‘ਚ ਮੀਂਹ ਦਾ ਅਲਰਟ ਕਾਂਗਰਸ ਦੀ ਏਕਤਾ ਅਸਲੀ ਜਾਂ ਦਿਖਾਵਾ? ਚੰਨੀ-ਰੰਧਾਵਾ ਦੇ BJP ਨਾਲ ਤਾਰਾਂ ਦੀ ਚਰਚਾ ਵਿਚਾਲੇ ਪਾਇਲਟ ਸਾਹਮਣੇ ਵੱਡੀ ਚੁਣੌਤੀ! ਹੋ ਗਏ ਕਾਂਗਰਸੀ ਇਕੱਠੇ – ਜਾਣੋ ਕਿਵੇਂ ਮੰਨੇ ਚਰਨਜੀਤ ਸਿੰਘ ਚੰਨੀ? 11ਵੀਂ ਤੋਂ ਬਾਅਦ 12ਵੀਂ ‘ਚ ਸਟ੍ਰੀਮ ਨਹੀਂ ਬਦਲ ਸਕਣਗੇ ਵਿਦਿਆਰਥੀ ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ ਵਿਚਾਲੇ ਹਰਮਨ ਬਰਾੜ ਦੀ ਪੋਸਟ