Punjab ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸੀ.ਐਮ ਮਾਨ Published 4 years ago on June 3, 2022 By admin ਮਾਨਸਾ : ਸੀ.ਐਮ. ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਪਰਿਵਾਰ ਨੂੰ ਮਿਲਣ ਪਹੁੰਚੇ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ। ਸੀ.ਐਮ ਮਾਨ ਦੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣ ਤੋਂ ਬਾਅਦ ਘਰ ਦੇ ਬਾਹਰ ਸੁਰੱਖਿਆ ਘੇਰਾ ਹੋਰ ਸਖ਼ਤ ਕਰ ਦਿੱਤਾ ਗਿਆ ਹੈ। Related Topics:bhagwant maanchandigarhindiaPatialaPunjabpunjab cmpunjab governmentSIDHU MOOSEWALA Up Next ਆਈ.ਪੀ.ਐਸ ਹਰਪ੍ਰੀਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ Don't Miss ਪੀੜਤਾ ਦੀ ਭੈਣ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਅਤੇ 45 ਹਜ਼ਾਰ ਰੁਪਏ ਦੀ ਫਿਰੌਤੀ ਦੀ ਰਕਮ ਵੀ ਬਰਾਮਦ: ਐੱਸਐੱਸਪੀ ਸੰਦੀਪ ਕੁਮਾਰ Continue Reading You may like ਅਕਾਲੀ ਦਲ ਨੂੰ ਧਰਮ ਯੁੱਧ ਮੋਰਚੇ ਸੱਤਾ ਤੋਂ ਬਾਹਰ ਆਉਣ ‘ਤੇ ਹੀ ਯਾਦ ਆਉਂਦੇ ਨੇ ਤੇ ਸੱਤਾ ਮਿਲਦਿਆਂ ਸਾਰੇ ਮਸਲੇ ਭੁੱਲ ਜਾਂਦੇ ਨੇ ! ਅਕਾਲੀ ਦਲ ਪੰਥ ਦੇ ਨਾਂ ‘ਤੇ ਵੋਟਾਂ ਮੰਗਦਾ ਹੈ ਪਰ ਸੱਤਾ ‘ਚ ਆਉਣ ‘ਤੇ ਹਮੇਸ਼ਾ ਪੰਥ ਦੇ ਹਿੱਤਾਂ ਦੀ ਪਿੱਠ ‘ਚ ਛੁਰਾ ਮਾਰਦਾ ਹੈ: ਹਰਪਾਲ ਚੀਮਾ ਜਾਅਲੀ ਵੀਡੀਓ ਬਣਾਉਣ ਵਾਲਿਆਂ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਹਰਪਾਲ ਚੀਮਾ ਮੇਰੇ ਵਿਰੋਧੀ ਜਿੰਨੇ ਮਰਜ਼ੀ ਝੂਠ ਫੈਲਾਉਣ, ਪਰ ਜਿੰਨਾ ਚਿਰ ਪੰਜਾਬ ਦੇ ਲੋਕ ਮੇਰੇ ਨਾਲ ਖੜ੍ਹੇ ਹਨ, ਮੈਨੂੰ ਕੋਈ ਪਰਵਾਹ ਨਹੀਂ: CM ਮਾਨ ਪੰਜਾਬ ਵਿੱਚ ਭਾਜਪਾ ਟੇਢੀ ਉਂਗਲੀ ਨਾਲ ਘਿਓ ਕੱਢਣ ਦੇ ਰਉਂ ਵਿੱਚ ! ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: CM ਮਾਨ