ਦੂਜੇ ਪਾਸੇ ਭੈਣਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ, ਉਹ ਮਾਰਕੀਟ ਤੋਂ ਰੱਖੜੀਆਂ ਨਹੀਂ ਖਰੀਦ ਰਹੇ। ਉਹਨਾਂ ਦਾ ਕਹਿਣਾ ਕਿ ਕੋਰੋਨਾ ਬਹੁਤ ਫੈਲ ਚੁੱਕਾ ਹੈ, ਜਿਸ ਦੇ ਕਾਰਨ ਉਹ ਬਾਜ਼ਾਰ ਨਹੀਂ ਜਾ ਰਿਹਾ ਹੈ ਇਥੇ ਤੱਕ ਕਿ ਮਠਿਆਈਆਂ ਵੀ ਘਰ ਹੀ ਬਣਾਉਣ ਦੀ ਗੱਲ ਕਹਿ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਹੈ ਕਿ ਉਹ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਨਾ ਜਾਉ ਹੋ ਸਕੇ ਤਾਂ ਰੱਖੜੀ ਘਰ ਚ ਹੀ ਬਣਾ ਲਵੋ।
Uncategorized
ਰੱਖੜੀ ਤੇ ਪਈ ਕੋਰੋਨਾ ਦੀ ਮਾਰ, ਦੁਕਾਨਾਂ ਤੱਕ ਨਹੀਂ ਪਹੁੰਚ ਰਹੇ ਗ੍ਰਾਹਕ
ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ‘ਤੇ ਕੋਰੋਨਾ ਵਾਇਰਸ ਦੀ ਮਾਰ ਪੈਂਦੀ ਦਿਖ ਰਹੀ ਹੈ। ਰੱਖੜੀ ਦਾ ਤਿਉਹਾਰ ਨਜ਼ਦੀਕ ਹੋਣ ਦੇ ਬਾਵਜੂਦ ਗ੍ਰਾਹਕ ਰੱਖੜੀ ਖਰੀਦਣ ਲਈ ਦੁਕਾਨ ਤੱਕ ਨਹੀਂ ਪਹੁੰਚ ਰਹੇ, ਜਿਸ ਕਾਰਨ ਦੁਕਾਨਦਾਰ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਥੇ ਹੀ ਭੈਣਾਂ ਇਸ ਵਾਰ ਆਪਣੇ ਭਰਾਵਾਂ ਲਈ ਘਰ ਵਿਚ ਹੀ ਰੱਖੜੀ ਬਣਾ ਰਹੀਆਂ ਹਨ.ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਗ੍ਰਾਹਕਾਂ ਨੂੰ ਭਰਮਾਉਣ ਲਈ ਦੁਕਾਨ ਤੇ ਨਵੀਂ ਅਤੇ ਫੈਂਸੀ ਰੱਖੜੀਆਂ ਨਾਲ ਸਜਾਇਆ ਸੀ
ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ‘ਤੇ ਕੋਰੋਨਾ ਵਾਇਰਸ ਦੀ ਮਾਰ ਪੈਂਦੀ ਦਿਖ ਰਹੀ ਹੈ। ਰੱਖੜੀ ਦਾ ਤਿਉਹਾਰ ਨਜ਼ਦੀਕ ਹੋਣ ਦੇ ਬਾਵਜੂਦ ਗ੍ਰਾਹਕ ਰੱਖੜੀ ਖਰੀਦਣ ਲਈ ਦੁਕਾਨ ਤੱਕ ਨਹੀਂ ਪਹੁੰਚ ਰਹੇ, ਜਿਸ ਕਾਰਨ ਦੁਕਾਨਦਾਰ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਥੇ ਹੀ ਭੈਣਾਂ ਇਸ ਵਾਰ ਆਪਣੇ ਭਰਾਵਾਂ ਲਈ ਘਰ ਵਿਚ ਹੀ ਰੱਖੜੀ ਬਣਾ ਰਹੀਆਂ ਹਨ.ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਗ੍ਰਾਹਕਾਂ ਨੂੰ ਭਰਮਾਉਣ ਲਈ ਦੁਕਾਨ ਤੇ ਨਵੀਂ ਅਤੇ ਫੈਂਸੀ ਰੱਖੜੀਆਂ ਨਾਲ ਸਜਾਇਆ ਸੀ। ਇਸ ਤੋਂ ਬਾਬਜੂਦ ਵੀ ਗ੍ਰਾਹਕ ਖਰੀਦਦਾਰੀ ਲਈ ਨਹੀਂ ਆ ਰਹੇ। ਜਿਸ ਨਾਲ ਉਹਨਾਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਮਾਰ ਪਹਿਲਾਂ ਹੋਲੀ ਦੇ ਤਿਉਹਾਰ ‘ਤੇ ਪਈ ਤੇ ਹੁਣ ਰੱਖੜੀ ਦੇ ਤਿਉਹਾਰ ਤੇ ਵੀ ਪੈ ਰਹੀ ਹੈ।