Uncategorized
ਦਿਲਜੀਤ ਦੀ ਨਵੀਂ ਐਲਬਮ,’GHOST’ Album ਹੋਈ ਰਿਲੀਜ਼

29ਸਤੰਬਰ 2023: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ|ਪਿਛਲੇ ਕਾਫੀ ਦਿਨਾਂ ਤੋਂ ਦਰਸ਼ਕ ਇਸ ਐਲਬਮ ਦਾ ਬੇਸਬਰੀ ਨ ਅਲ ਇੰਤਜ਼ਾਰ ਕਰ ਰਹੇ ਸਨ|ਦਿਲਜੀਤ ਇਸ ਐਲਬਮ ਨੂੰ ਲੈਕੇ ਕੋਈ ਨਾ ਕੋਈ UPDATE share ਕਰਦੇ ਰਹਿੰਦੇ ਸਨ। ਹਾਲ ਹਿ ਵਿਚ ਐਲਬਮ ਚੋ ਇਕ vi ਸਕਿਟ ਰਿਲੀਜ਼ ਕੀਤੀ ਗਈ ਸੀ|ਹੁਣ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਐਲਬਮ GHOST ਰਿਲੀਜ਼ ਹੋ ਗਈ ਹੈ|album ਦੇ ਗੀਤ Feel My Love, ਦੀ ਵੀਡੀਓ ਨੂੰ ਵੀ relize ਕਰ ਦਿਤਾ ਗਿਆ ਹੈ|ਦਿਲਜੀਤ ਦੋਸਾਂਝ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਉੱਪਰ ਗੀਤ ਦੀ ਹਲਕੀ ਜੀ ਝਲਕ ਸਾਂਝੀ ਕੀਤੀ ਗਈ ਹੈ|ਇਸ ਗੀਤ ਵਿਚ ਦਿਲਜੀਤ ਕਾਫੀ ਰੋਮਾਂਟਿਕ ਤੇ ਬੋਲਡ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ|ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਦਿਲਜੀਤ ਨੂੰ ਇਸ ਤਰ੍ਹਾਂ ਨਹੀਂ ਵੇਖਿਆ
GHOST album ਰਿਲੀਜ਼ ਹੋ ਗਈ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ । ਇਸ ਵਿੱਚ ਕਰੀਬ 21 ਗਾਣੇ ਹਨ। ਜਿਨ੍ਹਾਂ ਦੀ ਲਿਸਟ ਗਾਇਕ ਵੱਲੋਂ ਪਹਿਲਾਂ ਹੀ ਸ਼ੇਅਰ ਕੀਤੀ ਜਾ ਚੁੱਕੀ ਹੈ। ਐਲਬਮ ਦੇ ਗੀਤਾਂ ਨੂੰ ਲੋਕਾਂ ਵਾਲੀ ਕਾਫੀ ਪਿਆਰ ਮਿਲ ਰਿਹਾ ਹੈ, ਰਿਲੀਜ਼ ਹੁੰਦੇ ਹੀ ਗੀਤਾਂ ਨੂੰ ਲੱਖਾਂ ਚ views ਮਿਲ ਰਹੇ ਨੇ , ਫਿਰ ਊ ਚਾਹੇ ਗੀਤ Jatt Vailly ਹੋਵੇ ਆ ਜਾ ਫਿਰ Feel My Love,