National
ELECTION RESULT ਜੰਗਪੂਰਾ ਤੋਂ BJP ਤਰਵਿੰਦਰ ਸਿੰਘ ਮਾਰਵਾਹ ਜਿਤੇ ਅਤੇ ਮਨੀਸ਼ ਸਿਸੋਦੀਆਂ ਹਾਰੇ
![](https://worldpunjabi.tv/wp-content/uploads/2025/02/Cut-to-Cut-DONT-DELETE-6.png)
MANISH SISODIA VS TARWINDER SINGH MARWAH : ਤੁਹਾਨੂੰ ਦੱਸ ਦੇਈਏ ਕਿ 5 ਫਰਵਰੀ ਨੂੰ ਦਿੱਲੀ ਵਿਧਾਨਸਭਾ ਚੋਣਾਂ ਲਈ ਵੋਟਿੰਗ ਹੋਈ ਸੀ। ਜਿਸ ਦੇ ਅੱਜ ਨਤੀਜੇ ਐਲਾਨੇ ਗਏ।
ਦੱਸ ਦੇਈਏ ਕਿ ਨਤੀਜੇ ਆ ਗਏ ਹਨ। ਜੰਗਪੂਰਾ ਤੋਂ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ ਅਤੇ ਆਪ ਆਪ ਨੂੰ ਹਰਾ ਦਿੱਤਾ ਹੈ। ਜੰਗਪੂਰਾ ਤੋਂ ਆਪ ਉਮੀਦਵਾਰ ਮਨੀਸ਼ ਸਿਸੋਦੀਆਂ ਅਤੇ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਮੁਕਾਬਲੇ ‘ਚ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨੇ ਜਿੱਤ ਹਾਸਲ ਕੀਤੀ ਹੈ ਅਤੇ ਆਪ ਉਮੀਦਵਾਰ ਮਨੀਸ਼ ਸਿਸੋਦੀਆਂ ਨੂੰ ਹਾਰ ਦੀ ਮਾਤ ਦਿੱਤੀ ਹੈ।