Connect with us

Entertainment

ਪੰਜਾਬ ‘ਚ ਜਲਦੀ ਸ਼ੁਰੂ ਹੋਵੇਗੀ ਫ਼ਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ

Published

on

ਅਧਿਕਾਰੀ ਦੇ ਹਵਾਲੇ ਤੋਂ ਖ਼ਬਰ ਮੁਤਾਬਿਕ ਪੰਜਾਬ ਵਿਚ ਜਲਦ ਹੀ ਫ਼ਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਪੰਜਾਬ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਫ਼ਿਲਮ ਸ਼ੂਟਿੰਗ prohibited ਨਹੀਂ ਹੈ। ਸਰਕਾਰ ਨੇ ਇਸ ਉੱਤੇ ਸਪਸ਼ਟੀਕਰਨ ਦਿੰਦਿਆ ਕਿਹਾ ਫ਼ਿਲਮ ਅਤੇ TV ਸੀਰੀਅਲਾਂ ਲਈ ਸ਼ੂਟਿੰਗ ਇਕ Prohibited ਕੰਮ ਨਹੀਂ ਹੈ। ਹੁਣ ਸਿਹਤ ਵਿਭਾਗ ਛੇਤੀ ਹੀ indoor ਅਤੇ outdoor ਸ਼ੂਟਿੰਗ ਲਈ protocol ਤੈਅ ਕਰੇਗਾ।