Uncategorized
ਜਾਣੋ ਕਰਨ ਔਜਲਾ ਦੀ ਗੀਤਾਂ ਦੀ ਲਿਸਟ ‘ਚ ਪਹਿਲਾ ਗੀਤ ਕਿਹੜਾ ਹੋਵੇਗਾ ਰਿਲੀਜ਼
ਜਾਣੋ ਕਰਨ ਆ ਕਰਨ ਨੇ ਲਿਖਿਆ,‘ਬਹੁਤ ਪਿਆਰ ਨਾਲ ਬਣਾਇਆ ਇਕੱਲਾ-ਇਕੱਲਾ ਗੀਤ, ਕਿਸੇ ਦੇ ਖ਼ਿਲਾਫ਼ ਜਾਂ ਕਿਸੇ ਦੇ ਮੁਕਾਬਲੇ ’ਚ ਨਹੀਂ ਲਿਖਿਆ ਕੋਈ ਵੀ ਗੀਤ ਤੇ ਨਾ ਹੀ ਕਦੇ ਲਿਖਦਾ। ਮੇਰੀ ਆਪਣੀ ਵੱਖਰੀ ਲੀਗ ਹੈ। ਬਾਕੀ ਸਭ ਤੁਹਾਡੇ ਹੱਥ ਤੇ ਉਸ ਮਾਲਕ ਦੇ। ਤਸੱਲੀ ਨਾਲ ਬੈਠੋ ਕਿਉਂਕਿ ਇਹ ਸ਼ੋਅ ਟਾਈਮ ਹੈ।’ ਦੱਸ ਦੇਈਏ ਕਿ ਕਰਨ ਔਜਲਾ ਨੇ ਆਪਣੀ ਇਸ ਐਲਬਮ ’ਚ ਹਰਜੀਤ ਹਰਮਨ ਤੇ ਗੁਰਲੇਜ ਅਖ਼ਤਰ ਵਰਗੇ ਦਿੱਗਜ ਕਲਾਕਾਰਾਂ ਨਾਲ ਵੀ ਕੋਲੈਬੋਰੇਸ਼ਨ ਕੀਤੀ ਹੈ। ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਡੈਬਿਊ ਐਲਬਮ ਦਾ ਅੱਜ ਨਵਾਂ ਪੋਸਟਰ ਸਾਂਝਾ ਕਰ ਦਿੱਤਾ ਹੈ। ਇਸ ਪੋਸਟਰ ਨਾਲ ਕਰਨ ਔਜਲਾ ਨੇ ਐਲਬਮ ਦੇ ਗੀਤਾਂ ਦੀ ਲਿਸਟ ਜਾਰੀ ਕੀਤੀ ਹੈ। ਇੰਟਰੋ ਨੂੰ ਮਿਲਾ ਕੇ ਐਲਬਮ ’ਚ ਕੁਲ 13 ਟਰੈਕ ਹੋਣ ਵਾਲੇ ਹਨ। ਐਲਬਮ ਦਾ ਪਹਿਲਾ ਗੀਤ 8 ਜੁਲਾਈ ਨੂੰ ਰਿਲੀਜ਼ ਹੋਵੇਗਾ। ਐਲਬਮ ’ਚੋਂ ਪਹਿਲਾ ਗੀਤ ਕੋਈ ਵੀ ਰਿਲੀਜ਼ ਹੋ ਸਕਦਾ ਹੈ ਤੇ ਇਸ ਗੱਲ ਬਾਰੇ ਖ਼ੁਦ ਕਰਨ ਔਜਲਾ ਨੇ ਖ਼ੁਲਾਸਾ ਕੀਤਾ ਹੈ। ਉਥੇ ਐਲਬਮ ਦੇ ਦੂਜੇ ਗੀਤ ਨਾਲ ਹੀ ਸਾਰੀ ਐਲਬਮ ਰਿਲੀਜ਼ ਕਰ ਦਿੱਤੀ ਜਾਵੇਗੀ। ਕਰਨ ਔਜਲਾ ਨੇ ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਇਕ ਕੈਪਸ਼ਨ ਵੀ ਲਿਖੀ ਹੈ। ਕਰਨ ਨੇ ਲਿਖਿਆ, ‘ਬਹੁਤ ਪਿਆਰ ਨਾਲ ਬਣਾਇਆ ਇਕੱਲਾ-ਇਕੱਲਾ ਗੀਤ, ਕਿਸੇ ਦੇ ਖ਼ਿਲਾਫ਼ ਜਾਂ ਕਿਸੇ ਦੇ ਮੁਕਾਬਲੇ ’ਚ ਨਹੀਂ ਲਿਖਿਆ ਕੋਈ ਵੀ ਗੀਤ ਤੇ ਨਾ ਹੀ ਕਦੇ ਲਿਖਦਾ। ਮੇਰੀ ਆਪਣੀ ਵੱਖਰੀ ਲੀਗ ਹੈ। ਬਾਕੀ ਸਭ ਤੁਹਾਡੇ ਹੱਥ ਤੇ ਉਸ ਮਾਲਕ ਦੇ। ਤਸੱਲੀ ਨਾਲ ਬੈਠੋ ਕਿਉਂਕਿ ਇਹ ਸ਼ੋਅ ਟਾਈਮ ਹੈ।’ ਕਰਨ ਔਜਲਾ ਨੇ ਆਪਣੀ ਇਸ ਐਲਬਮ ’ਚ ਹਰਜੀਤ ਹਰਮਨ ਤੇ ਗੁਰਲੇਜ ਅਖ਼ਤਰ ਵਰਗੇ ਦਿੱਗਜ ਕਲਾਕਾਰਾਂ ਨਾਲ ਵੀ ਕੋਲੈਬੋਰੇਸ਼ਨ ਕੀਤੀ ਹੈ।