Uncategorized
ਹਰਿਆਣਾ ਸਰਕਾਰ ਨੇ ਦੋ ਦਿਨ ਲਾਕਡਾਊਨ ਦਾ ਫੈਸਲਾ ਲਿਆ ਵਾਪਸ
ਹਰਿਆਣਾ ਸਰਕਾਰ ਨੇ ਆਪਣਾ ਫੈਸਲਾ ਲਿਆ ਵਾਪਸ

ਹਰਿਆਣਾ ਸਰਕਾਰ ਨੇ ਆਪਣਾ ਫੈਸਲਾ ਲਿਆ ਵਾਪਸ
ਹੁਣ 2 ਦਿਨ ਲੱਗਣ ਵਾਲਾ ਲਾਕ ਡਾਊਨ ਨਹੀਂ ਲੱਗੇਗਾ
ਕੇਂਦਰ ਸਰਕਾਰ ਦੇ ਫੈਸਲੇ ਬਾਅਦ ਹਰਿਆਣਾ ਸਰਕਾਰ ਨੇ ਲਿਆ ਫੈਸਲਾ
30 ਅਗਸਤ :ਕੇਂਦਰ ਸਰਕਾਰ ਵੱਲੋਂ ਅਨਲਾਕ 4 ਲਈ ਨਵੇਂ ਦੇਸ਼ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਰਿਆਣਾ ਵਿਚ ਲਗਨ ਵਾਲੇ ਸੋਮਵਾਰ ਤੇ ਮੰਗਲਵਾਰ ਨੂੰ ਲੱਕ ਦਾਊਂ ਦੇ ਫੈਸਲੇ ਨੂੰ ਵਾਪਸ ਲੈ ਲਿਆ ਹ। ਇਸਦੀ ਜਾਣਕਾਰੀ ਹੈਲਥ ਮਨਿਸਟਰ ਅਨਿਲ ਵਿੱਜ ਨੇ ਟਵਿਟਰ ਰਾਹੀਂ ਦਿੱਤੀ।
Continue Reading