Haryana
ਹਰਿਆਣਾ ਵਿਖੇ ਕੋਵਿਡ ਕਾਰਨ 12 ਹੋਰ ਪੀੜਤਾਂ ਦੀ ਹੋਈ ਮੌਤ

ਹਰਿਆਣਾ, 15 ਜੂਨ : ਕੋਵਿਡ ਮਹਾਂਮਾਰੀ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਹਰਿਆਣਾ ਵਿਖੇ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਕਾਰਨ 12 ਹੋਰ ਪੀੜਤਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਇਸਦੇ ਨਾਲ ਹਰਿਆਣਾ ਵਿਖੇ ਕੋਵਿਡ ਮਹਾਮਾਰੀ ਨਾਲ ਪੀੜਤਾਂ ਦੀ ਮੌਤ ਦਾ ਆਂਕੜਾ 100 ਹੋ ਚੁੱਕਿਆ ਗਿਆ। ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 514 ਹੋ ਚੁੱਕੀ ਹੈ।