Connect with us

Uncategorized

INDIA ਤੇ TARRIF ਲਗਾਓਣ ਬਾਰੇ ਬੋਲੇ TRUMP

Published

on

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ‘ਤੇ 20 ਤੋਂ 25 ਪ੍ਰਤੀਸ਼ਤ (ਟੈਰਿਫ) ਲਗਾਈਆ ਜਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹੀ ਕਿ ਇਸ ਸਬੰਧ ਵਿੱਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪ੍ਸ ਕੋਨਉਰੈਂਸ ਦੋਰਾਨ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਭਾਰਤ ਅਮਰੀਕਾ ਤੋਂ ਵਧੇ ਹੋਏ ਟੈਰਿਫ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ,,,,ਇਸ ‘ਤੇ ਟਰੰਪ ਨੇ ਜਵਾਬ ਦਿੱਤਾ, “ਮੈਨੂੰ ਲੱਗਦਾ ਹੈ।”

ਕਿ ਭਾਰਤ ਇੱਕ ਚੰਗਾ ਦੋਸਤ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਨੇ ਕਈ ਦੇਸ਼ਾਂ ਦੇ ਮੁਕਾਬਲੇ ਅਮਰੀਕੀ ਸਮਾਨ ‘ਤੇ ਸਭ ਤੋਂ ਵੱਧ ਟੈਰਿਫ ਲਗਾਏ ਹਨ। ਭਾਰਤ ਨੇ ਹੁਣ ਤੱਕ ਲਗਭਗ ਸਭ ਤੋਂ ਵੱਧ ਟੈਰਿਫ ਵਸੂਲਿਆ ਹੈ।

ਇਸ ਦੇ ਨਾਲ ਹੀ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾ ਦਿੱਤੀ। ਪਾਕਿਸਤਾਨ ਨੇ ਵੀ ਇਸ ਵਿੱਚ ਚੰਗਾ ਕੰਮ ਕੀਤਾ। ਅਸੀਂ ਇਕੱਠੇ ਮਿਲ ਕੇ ਬਹੁਤ ਸਾਰੇ ਚੰਗੇ ਸਮਝੌਤੇ ਕੀਤੇ।

Continue Reading