Punjab
ਇਲੈਸ਼ਨ ਕਮਿਸ਼ਨ ਵਲੋਂ ਵੋਟਿੰਗ ਨੂੰ ਲੈ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ
14 ਦਸੰਬਰ 2023: 2024 ਲੋਕਸਭਾ ਚੋਣਾਂ ਨੂੰ ਲੈਕੇ ਜਿਥੇ ਸਾਰੀਆਂ ਹੀ ਸਿਆਸੀ ਧਿਰਾਂ ਪੱਬਾਂ ਭਾਰ ਨੇ ਅਤੇ ਲੋਕਾਂ ਨੂੰ ਆਪਣੇ ਪੱਖੀ ਕਰਨ ਲਈ ਸਿਆਸਤਦਾਨਾਂ ਵਲੋਂ ਰਣਨੀਤੀ ਉਲੀਕੀ ਜਾ ਰਹੀ ਹੈ ਉਥੇ ਹੀ ਇਲੈਕਸ਼ਨ ਕਮਿਸ਼ਨ ਵੀ ਹੁਣ ਤੋਂ ਹੀ ਵੋਟਿੰਗ ਵੱਧ ਤੋਂ ਵੱਧ ਕਰਵਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਚ ਲਗਿਆ ਹੋਇਆ ਹੈ ਤਾਂ ਜੋ ਵੱਧ ਤੋਂ ਵੱਧ ਵੋਟਿੰਗ ਕਾਰਵਾਈ ਜਾ ਸਕੇ ਇਸੇ ਦੇ ਚਲਦੇ ਬੀਡੀਓ ਦਫਤਰ ਸੁਜਾਨਪੁਰ ਵਿਖੇ ਇਲੈਕਸ਼ਨ ਕਮਿਸ਼ਨ ਵਲੋਂ ਵੋਟਿੰਗ ਮਸ਼ੀਨਾਂ ਲਗਾਇਆ ਗਈਆਂ ਨੇ ਜਿਥੇ ਲੋਕਾਂ ਨੂੰ ਵੋਟਿੰਗ ਮਸ਼ੀਨ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅੱਜ ਸੁਜਾਨਪੁਰ ਬੀਡੀਓ ਦਫਤਰ ਵਿਖੇ ਵੋਟਿੰਗ ਮਸ਼ੀਨਾਂ ਲਗਾਈਆਂ ਗਈਆਂ ਨੇ ਤਾਂ ਜੋ ਲੂਣ ਨੂੰ ਦਸਿਆ ਜਨਸਕੇ ਕਿ ਵੋਟ ਹੱਕ ਦਾ ਇਸਤੇਮਾਲ ਕਿਵੇ ਕਰਨਾ ਹੈ ਇਸ ਦੇ ਚਲਦੇ 8 ਦਿਸੰਬਰ ਤੋਂ ਲੈਕੇ 21 ਦਿਸੰਬਰ ਤਕ ਰੋਜ਼ਾਨਾ ਵੋਟਿੰਗ ਮਸ਼ੀਨਾਂ ਬੀਡੀਓ ਦਫਤਰ ਚ ਰਖਿਆ ਜਾਣ ਗਿਆ ਜਿੱਥੇ ਆ ਕੇ ਲੋਕ ਜਾਣਕਾਰੀ ਲੈ ਸਕਦੇ ਨੇ ਕਈ ਵੋਟ ਹੱਕ ਦਾ ਇਸਤੇਮਾਲ ਕਿਵੇ ਕਰਨਾ ਹੈ।