Connect with us

Punjab

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਅਜ ਉਸਦੇ ਚਾਉਣ ਵਾਲੀਆ ਨੇ ਦੁਖੀ ਹਿਰਦੇ ਨਾਲ ਗੁਰੂਦਵਾਰਾ ਚ ਮਨਾਇਆ ਹੈ

Published

on

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਸਿੱਖ ਜਥੇਬੰਦੀਆਂ ਅਤੇ ਉਸਨੂੰ ਚਾਉਣ ਵਾਲੀਆ ਨੇ ਸਿੱਧੂ ਦੇ ਇਸ ਦੁਨੀਆਂ ਤੋ ਜਾਨ ਮਗਰੋ ਜਨਮ ਦਿਨ ਤੇ ਗੁਰੂ ਘਰ ਜਾ ਕੇ ਅਰਦਾਸ ਬੇਨਤੀਆ ਕਰਕੇ ਦੁਖੀ ਹਿਰਦੇ ਨਾਲ ਮਨਾਇਆ ਸਂਗਤ ਵਲੋਂ ਜਿਥੇ ਸਿੱਧੂ ਦੈ ਆਤਮਾ ਦੀ ਸ਼ਾਂਤੀ ਦੇ ਲੈ ਲਈ ਅਰਦਾਸ ਕੀਤੀ ਗਈ ਓਥੇ ਹੀ ਪਰਿਵਾਰ ਨੁ ਭਾਣਾ ਮਨਣ ਦਾ ਬਲ ਬਖਸ਼ਨ ਦੀ ਅਰਦਾਸ ਕੀਤੀ ਗਈ ਗਲ ਬਾਤ ਦੌਰਾਨ ਸੰਗਤਾਂ ਨੇ ਕਿਹਾ ਕੀ ਸਾਨੂੰ ਸਿੱਧੂ ਮੂਸੇਵਾਲਾ ਦੇ ਜਾਣ ਦਾ ਬਹੁਤ ਜ਼ਿਆਦਾ ਦੁਖ ਹੈ ਅੱਜ ਉਸ ਦਾ ਜਨਮ ਦਿਨ ਹੈ ਸਿੱਧੂ ਦੇ ਜਨਮ ਦਿਨ ਮੌਕੇ ਗੁਰੂ ਮਹਾਰਾਜ ਦਾ ਕੋਟ ਆਸਰਾ ਲੋਆ ਹੈ ਕੀ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਕੀਤੀ ਹੈ ਕੀ ਮਹਾਰਾਜ ਵਿਸ਼ਰੀ ਰੂਹ ਨੁ ਆਪਣੇ ਚਰਨਾ ਚ ਨਿਵਾਸ ਦੇ ਤੇ ਪਰਿਵਾਰ ਨੁ ਭਾਣਾ ਮਨਣ ਦਾ ਬਲ ਬਖਸ਼ੀ