National
ਦੇਵ ਦੀਵਾਲੀ ‘ਤੇ ਅੱਜ ਕਾਸ਼ੀ ‘ਚ ਜਗਾਏ ਜਾਣਗੇ 11 ਲੱਖ ਦੀਵੇ

27 ਨਵੰਬਰ 2023: ਕਾਸ਼ੀ ‘ਚ ਸੋਮਵਾਰ ਨੂੰ ਦੇਵ ਦੀਵਾਲੀ ‘ਤੇ ਗੰਗਾ ਦੇ ਕਿਨਾਰੇ 11 ਲੱਖ ਦੀਵੇ ਜਗਾਏ ਜਾਣਗੇ। ਇੱਥੇ ਲਾਈਟ ਅਤੇ ਲੇਜ਼ਰ ਸ਼ੋਅ ਵੀ ਕਰਵਾਇਆ ਜਾਵੇਗਾ। ਇਸ ਫੈਸਟੀਵਲ ਵਿੱਚ ਕਈ ਦੇਸ਼ਾਂ ਦੇ ਡਿਪਲੋਮੈਟ ਹਿੱਸਾ ਲੈਣਗੇ। ਇਸ ਪ੍ਰੋਗਰਾਮ ‘ਚ 5 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਪ੍ਰੋਗਰਾਮ ਵਿੱਚ ਸਜਾਵਟ ਲਈ 600 ਕੁਇੰਟਲ ਫੁੱਲ ਆਰਡਰ ਕੀਤੇ ਗਏ ਹਨ।
Continue Reading