ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀਆਂ ਹੈਦਰਾਬਾਦ ਸ਼ੋਅ ਨੂੰ ਲੈ ਕੇ ਮੁਸ਼ਕਲਾਂ ਵਧ ਗਈਆਂ ਹਨ। ਦਿਲਜੀਤ ਦੋਸਾਂਝ ਦਾ 15 ਨਵੰਬਰ ਯਾਨੀ...
ਲਾਸ਼ ਰੇਲਵੇ ਟਰੈਕ ਨੇੜਿਓਂ ਮਿਲ਼ੀ, ਕੋਰੋਨਾ ਕਾਰਨ ਪ੍ਰੇਸ਼ਾਨੀ ਮੰਨਿਆ ਜਾ ਰਿਹਾ ਕਾਰਣ ਜਰਮਨੀ ਦੇ Hesse ਸੂਬੇ ਦੇ finance minister Thomas Schaefer ਦੀ ਲਾਸ਼ ਰੇਲਵੇ ਟਰੈਕ ਤੋਂ...
29 ਮਾਰਚ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਵੀ ਕੋਰੋਨਾ ਦੇ ਨਾਲ ਜੁੜ ਗਈ ਹੈ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ...
29 ਮਾਰਚ : ਕੋਰੋਨਾ ਵਾਇਰਸ ਦੀ ਆੜ ਵਿੱਚ ਹੋ ਰਹੀ ਕਾਲਾਬਜ਼ਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ, ਸਰਕਾਰ ਅਤੇ ਦੁਕਾਨਦਾਰ ਇਕਜੁੱਟ ਹੋ ਗਏ ਹਨ। ਕਾਲਾਬਜ਼ਾਰੀ ਨੂੰ ਰੋਕਣ...
ਚੰਡੀਗੜ, 29 ਮਾਰਚ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿਦੇਸ਼ ਦੇ ਹਾਲਾਤ ਬਿਗੜ ਚੁੱਕੇ ਹਨ। ਪੰਜਾਬ ਦੇ ਵਿੱਚ ਵੀ ਇਸ ਵਾਇਰਸ ਦੇ ਆਉਣ ਕਾਰਨ ਪੰਜਾਬ ਨੂੰ ਵੀ...
29 ਮਾਰਚ : ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾਕਡਾਉਣ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ...
ਫ਼ਤਹਿਗੜ੍ਹ ਸਾਹਿਬ, 29 ਮਾਰਚ: ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਖਾਣ ਪੀਣ ਦੀਆਂ...
ਜਿੱਥੇ ਇੱਕ ਪਾਸੇ ਕਰੋਨਾ ਦਾ ਕਹਿਰ ਲੋਕਾਂ ਤੇ ਟੁੱਟਿਆ ਹੈ ਦੂਜੇ ਪਾਸੇ ਲੋਕ ਸਬਜ਼ੀਆਂ ਨੂੰ ਦੂਣੇ ਚੌਣੇ ਰੇਟਾਂ ਤੇ ਵੇਚ ਕੇ ਲੋਕਾਂ ਦੀ ਲੁੱਟ ਕਸੁੱਟ ਕਰ...
29 ਮਾਰਚ : ਘਨੌਰ ਦੇ ਪਿੰਡ ਰਾਮਪੁਰ ਸੈਣੀਆਂ ‘ਚ ਕੋਰੋਨਾ ਦਾ ਇੱਕ ਨੌਜਵਾਨ ਪੌਜ਼ੀਟਿਵ ਪਾਇਆ ਗਿਆ ਹੈ। ਜਿਸਦੀ ਉਮਰ 21 ਸਾਲ ਹੈ। ਨੌਜਵਾਨ ਦੇ ਨੇੜਲੇ 14...
ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਦੇ 21 ਸਾਲਾ ਨੌਜਵਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਉਣ ਮਗਰੋਂ ਉਸ ਦੇ ਪਿੰਡ ਨੂੰ ਸੀਲ ਕਰ...
ਕੋਰੋਨਾ ਕਾਰਨ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਦੇਖਦੇ ਹੋਏ ਇਹਨਾਂ ਦੀ ਚਿੰਤਾਵਾਂ ਨੂੰ ਘਟਾਉਣ ਲਈ ਪੰਜਾਬ ਵਿੱਚ ਬੈਂਕ 30 ਮਾਰਚ...
ਕੋਰੋਨਾ ਦੀ ਦਹਿਸ਼ਤ ਭਾਰਤ ਵਿਚ ਫੈਲ ਚੁੱਕੀ ਹੈ। ਕਸ਼ਮੀਰ ਦੇ ਵਿਚ ਕੋਰੋਨਾ ਕਾਰਨ ਦੁੱਜੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਦੀ ਚੈਨ ਨੂੰ ਤੋੜਨ ਲਈ...
ਕੋਰੋਨਾ ਵਾਇਰਸ ਨੂੰ ਲੈ ਕੇ ਮੱਧਪ੍ਰਦੇਸ਼ ਦੇ ਸੀਐਮ ਵੱਲੋਂ ਜਾਰੀ ਕੀਤੀ ਇਕ ਚਿੱਠੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ ਕੋਰੋਨਾ ਵਾਇਰਸ ਨੂੰ ਲੈ ਕੇ...
ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸਤੋਂ ਨਿਜ਼ਾਤ ਪਾਉਣ ਲਈ ਸਰਕਾਰ ਵੱਲੋਂ ਵੀ ਅਹਿਮ ਫੈਸਲੇ ਲਿੱਤੇ ਗਏ ਹਨ। ਜਿਨ੍ਹਾਂ ਵਿੱਚੋਂ ਦੇਸ਼ ਬੰਦ ਅਹਿਮ...
28 ਮਾਰਚ : ਚੰਡੀਗੜ੍ਹ ਦੇ ਡੀਜੀਪੀ ਸੰਜੇ ਬੇਨੀਵਾਲ ਨੇ ਲੌਕਡਾਊਨ ਦੌਰਾਨ ਚੰਡੀਗੜ੍ਹ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਡੀਜੀਪੀ ਨੇ ਕਿਹਾ...
28 ਮਾਰਚ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਸੂਬੇ ਵਿੱਚ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਤੁਰੰਤ...
28 ਮਾਰਚ : ਜ਼ਿਲਾ ਅੰਮ੍ਰਿਤਸਰ ਵਿਚ ਦਵਾਈਆਂ ਦੀਆਂ ਦੁਕਾਨਾਂ ਦਿਨ ਭਰ ਖੁੱਲੀਆਂ ਰਹਿਣਗੀਆਂ। ਕੈਮਿਸਟਾਂ ਦਾ ਫੋਟੋ ਲੱਗਾ ਲਾਇਸੈਂਸ ਹੀ ਕਰਫਿਊ ਪਾਸ ਮੰਨਿਆ ਜਾਵੇਗਾ।ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਪੈਟਰੋਲ ਪੰਪ...
28 ਮਾਰਚ : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸਨੂੰ ਦੇਖਦੇ ਹੋਏ ਹਰ ਕੋਈ ਉਪਾਅ ਲੱਭ ਰਿਹਾ ਹੈ ਤਾਂ ਜੋ ਇਸ ਮਹਾਮਾਰੀ...
ਐਸ ਏ ਐਸ ਨਗਰ, 28 ਮਾਰਚ:( ਬਲਜੀਤ ਮਰਵਾਹਾ ) : ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ 31 ਗੈਸ ਏਜੰਸੀਆਂ ਰਾਹੀਂ...
28 ਮਾਰਚ : ਪੰਜਾਬ ਦੇ ਲੋਕ ਹੁਣ ਐਮਰਜੈਂਸੀ ਲਈ ਆਪਣੇ ਕਰਫਿਉ ਪਾਸ ਲੈ ਸਕਦੇ ਹਨ। ਘਰਾਂ ਦੇ ਅਲੱਗ-ਅਲੱਗ ਮਰੀਜ਼ਾਂ ਅਤੇ ਵਿਦੇਸ਼ੀ ਵਾਪਸੀ ਯਾਤਰੀਆਂ ਨੂੰ ਜਾਣ ਸਕਦੇ...
ਫਿਰੋਜ਼ਪੁਰ, 28 ਮਾਰਚ (ਪਰਮਜੀਤ ਪੰਮਾ) : ਕਰਫਿਊ ਦੌਰਾਨ ਸੂਬਾ ਸਰਕਾਰ ਹਰ ਲੋੜਵੰਦ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ। ਪਰ ਫਿਰੋਜ਼ਪੁਰ ਦੀ ਬਸਤੀ ਸੇਖਾ ਵਾਲੀ...
28 ਮਾਰਚ : ਮੋਗਾ 28 ਮਾਰਚ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨਾਲ ਸਾਰੇ ਕੰਮ ਠੱਪ ਹੋਏ ਪਏ ਹਨ, ਜਿਸ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ।...
28 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਐਸ ਜੀ ਪੀ ਸੀ ਵੱਲੋਂ ਸਚਖੰਡ ਸ਼੍ਰੀ ਹਰਿ ਮੰਦਿਰ ਸਾਹਿਬ ਦੀ ਸਰਾਂ ਅਤੇ ਚੁਗਰਦੇ...
28 ਮਾਰਚ : ਸੰਗਰੂਰ, 28 ਮਾਰਚ: ਕੋਰੋਨਾ ਦੇ ਮੱਦੇਨਜ਼ਰ ਲੱਗੇ ਕਰਫਿਊ ਦੇ ਦੌਰਾਨ ਗਰੀਬ ਲੋਕਾਂ ਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ...
ਸ਼੍ਰੀ ਮੁਕਤਸਰ ਸਾਹਿਬ, 28 ਮਾਰਚ : ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਫਿਊ ਦੌਰਾਨ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈਨੂੰ ਯਕੀਨੀ ਬਣਾਉਣ ਲਈ ਪਹਿਲਾ ਜਾਰੀ ਹੁਕਮਾਂ ਵਿਚ ਸੋਧ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਜ਼ਿਲੇ ਵਿੱਚ ਬੈਂਕ ਅਤੇ ਏ.ਟੀ.ਐਮ 30 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇਤੱਕ ਖੁੱਲ•ਣਗੇ, ਪਰੰਤੂ ਬੈਕ ਵਿੱਚ ਸਟਾਫ ਦੀ ਗਿਣਤੀ 5 ਤੋ ਵੱਧ ਨਹੀਂ ਹੋਣੀ ਚਾਹੀਦੀ ਅਤੇ ਬੈਂਕ ਕਰਮਚਾਰੀ ਜ਼ਿਲ•ੇ ਦਾ ਹੀ ਹੋਣਾ ਚਾਹੀਦਾ ਹੈ ਅਤੇ ਬਾਹਰਲੇ ਜ਼ਿਲੇਦੇ ਕਰਮਚਾਰੀਆਂ ਨੂੰ ਬੈਂਕ ਵਿੱਚ ਆਉੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਹਿਕਾਰੀ ਸਭਾਵਾਂ ਬੈਂਕ ਦੇ ਤਿੰਨ ਕਰਮਚਾਰੀ ਹੀ ਬੈਂਕ ਵਿੱਚ ਤਾਇਨਾਤ ਰਹਿਣਗੇ ਤਾਂ ਜੋਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਇਸ ਸਬੰਧ ਵਿੱਚ ਜ਼ਿਲ੍ਹਾ ਲੀਡ ਮੈਨੇਜਰ ਸਬੰਧਿਤ ਜ਼ਿਲੇ ਦੀਆਂ ਬੈਂਕਾਂ ਅਤੇ ਏ.ਟੀ.ਐਮ ਤੇ ਸਰਕਾਰ ਵਲੋਂ ਜਾਰੀ ਹਦਾਇਤਾਂਅਨੁਸਰ ਬਚਾਓ ਪੱਖ ਨੂੰ ਮੁੱਖ ਰੱਖਦੇ ਹੋਏ ਲੋੜੀਦੇ ਪ੍ਰਬੰਧ ਜਿਵੇ ਕਿ ਸੈਨੀਟਾਈਜੇਸ਼ਨ ਅਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏਗਾ।ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੈਡੀਕਲ ਸਟੋਰ 5 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣਗੇ ਜਦਕਿ ਸਰਕਾਰੀ,ਪ੍ਰਾਈਵੇਟਹਸਪਤਾਲਾਂ ਅੰਦਰ ਸਥਿਤ ਮੈਡੀਕਲ ਸਟੋਰ ਲਗਾਤਾਰ ਖੁੱਲੇ ਰਹਿਣਗੇ । ਸ੍ਰੀ ਮੁਕਤਸਰ ਸਾਹਿਬ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਜੂਦ 7 ਮੈਡੀਕਲ ਸਟੋਰਾਂ ਵਿੱਚਹਰ ਰੋਜ ਇੱਕ ਮੈਡੀਕਲ ਸਟੋਰ ਨੂੰ ਖੋਲ•ਣ ਦੀ ਇਜ਼ਾਜਤ ਦਿੱਤੀ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸ਼ਹਿਰੀ ਖੇਤਰਾਂ ਵਿੱਚ ਘਰ ਘਰ ਜਾ ਕੇ ਸਬਜੀਸਪਲਾਈ ਮਿਤੀ 31 ਮਾਰਚ ਨੂੰ ਸਵੇਰੇ 11.00 ਵਜੇ ਤੱਕ ਰੇਹੜੀਆਂ ਰਾਹੀਂ ਗਲੀ ਮੁਹੱਲਿਆਂ ਵਿੱਚ ਕੀਤੇ ਜਾਣ ਦੀ ਇਜਾਜਤ ਹੋਵੇਗੀ ਅਤੇ ਰੇਹੜੀ ਵਾਲਿਆਂ ਨੂੰਹਦਾਇਤ ਕੀਤੀ ਕਿ ਉਸ ਦੀ ਰੇਹੜੀ ਪਾਸ ਇੱਕ ਤੋਂ ਜ਼ਿਆਦਾ ਵਿਅਕਤੀ ਸਬਜੀ ਨਾ ਖਰੀਦਣ ਵਾਲਾ ਹੋਵੇ ਅਤੇ ਉਹ ਨਿਰਧਾਰਤ ਰੇਟ ਤੇ ਹੀ ਸਬਜੀ ਵੇਚੇਗਾ। ਜ਼ਿਲੇ ਦੇ ਅੰਦਰ ਭੱਠਿਆਂ, ਸੈਲਰਾਂ ਅਤੇ ਕਾਟਨ ਫੈਕਟਰੀਆਂ ਆਦਿ ਮਜ਼ਦੂਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਜੁੰਮੇਵਾਰੀ ਉਦਯੋਗ ਦੇ ਮਾਲਕ ਵਲੋ. 29 ਮਾਰਚ ਨੂੰਰਾਸ਼ਨ ਦੇਣ ਦੇ ਜੁੰਮੇਵਾਰ ਹੋਣਗੇ ਅਤੇ ਉਹ ਮਜੂਦਰਾਂ ਦੀ ਸੂਚੀ ਤਿਆਰ ਕਰਕੇ ਖੁਰਾਕ ਅਤੇ ਸਪਲਾਈ ਕੰਟਰੋਲਰ ਵਲੋਂ ਤਿਆਰ ਕਰਕੇ ਪੁਲਿਸ ਵਿਭਾਗ ਨੂੰ ਮੁਹੱਈਆਂਕਰਵਾਈ ਜਾਵੇਗੀ ਤਾਂ ਜੋ ਰਾਸ਼ਨ ਲਿਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਮੋਗਾ, 28 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਰਫਿਊ ਦੋਰਾਨ ਲੋਕਾਂ ਨੂੰ ਵਿੱਤੀ ਮਾਮਲਿਆਂ ‘ਚ ਸਹੂਲਤਾਂ ਦਿੰਦਿਆਂ ਅੱਜ ਘੋਸ਼ਿਤ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਹਿਕਾਰੀ...