ਅਕਾਲੀ ਦਲ ਪੁਨਰ ਸੁਰਜੀਤ ਨੂੰ ਹੋਲੇ ਮੁਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਕਾਨਫਰੰਸ ਵਿੱਚ ਲੋਕਾਂ ਵੱਲੋਂ ਮਿਲਿਆ ਹੁੰਗਾਰਾ...
ਸਰਕਾਰੀ ਗਵਾਹ ਬਣੇ ਪ੍ਰਦੀਪ ਸਿੰਘ ਨੂੰ ਅਦਾਲਤ ਨੇ 24 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ
ਕੁੱਤਿਆਂ ਦਾ ਇਲਾਜ਼ ਤਾਂ ਕੀਤਾ ਹੀ ਜਾਵੇਗਾ ਨਾਲ ਹੀ ਉਨਾਂ ਦੀ ਨਸਬੰਦੀ ਕਰਕੇ ਐਂਟੀ ਰੇਬਿਜ ਇੰਜੈਕਸ਼ਨ ਵੀ ਲਗਾਏ ਜਾਣਗੇ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ
ਚੰਡੀਗੜ੍ਹ ਪ੍ਰਸ਼ਾਸਨ ਦੀ ਵਾਰ ਰੂਮ ਬੈਠਕ ਵਿੱਚ ਲਏ ਗਏ ਕਾਫੀ ਅਹਿਮ ਫ਼ੈਸਲੇ
PUB-G ਹੋਈ ਬੈਨ,ਭਾਰਤ ਵਿੱਚੋਂ 118 ਮੋਬਾਈਲ ਐਪ ਹੋਈਆਂ ਬੈਨ
ਛੇਹਰਟਾ ਵਿਖੇ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਸਕਾਲਰਸ਼ਿਪ ਵਿੱਚ ਕੀਤੇ ਵੱਡੇ ਘੁਟਾਲੇ ਨੂੰ ਲੈਕੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਵੱਡਾ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਧੂ ਸਿੰਘ ਧਰਮਸੌਤ ਦਾ ਪੁਤਲਾ ਫੂਕਿਆ ਗਿਆ।
ਹਰਿਆਣਾ ਕਮੇਟੀ ਪ੍ਰਧਾਨ ਦਾਦੂਵਾਲ 21 ਸੇਵਾਦਾਰਾਂ ਸਮੇਤ ਕੋਰੋਨਾ ਪਾਜ਼ੀਟਿਵ ਮਿਲੇ
ਬਾਕੀ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ
ਪਿਉ ਨੇ ਕੁੜੀ ਨੂੰ ਮਾਰ ਕੇ ਲਾਸ਼ ਸੁੱਟੀ ਛੱਪੜ ਵਿੱਚ ,ਕੁੜੀ ਦੇ ਗੁਆਂਢ 'ਚ ਰਹਿੰਦੇ ਮੁੰਡੇ ਦੇ ਨਾਲ ਸੀ ਸਬੰਧ
ਉੱਥੇ ਹੀ ਕੈਪਟਨ ਨੇ ਕਿਹਾ ਸਾਨੂੰ ਗੁਰੂ ਜੀ ਦੇ ਦੱਸੇ ਰਾਹਾਂ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ
ਸਾਨੂੰ ਕੀਰਤਨ ਵਿੱਚੋਂ ਟੋਕਿਆ ਤੇ ਰੋਕਿਆ ਜਾਂਦਾ -ਹਜ਼ੂਰੀ ਰਾਗੀ