ਪੰਜਾਬ ਅਤੇ ਚੰਡੀਗੜ੍ਹ ਵਿੱਚ, ਤਾਪਮਾਨ ਵਧ ਰਿਹਾ ਹੈ ਅਤੇ ਰੋਜ਼ਾਨਾ ਤੇਜ਼ ਧੁੱਪ ਕਾਰਨ ਮੌਸਮ ਖੁਸ਼ਕ ਰਹਿੰਦਾ ਹੈ। ਮੌਸਮ ਵਿਭਾਗ ਨੇ...
ਗੁਰਦਾਸਪੁਰ, 09 ਮਈ ( ਗੁਰਪ੍ਰੀਤ ਸਿੰਘ): ਪੰਜਾਬ ਭਰ ਵਿਚ ਕਰਫਿਊ ਲਗੇ ਹੋਣ ਦੇ ਬਾਵਜੂਦ ਵੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜਾ ਮਾਮਲਾ ਗੁਰਦਾਸਪੁਰ...
ਚੰਡੀਗੜ੍ਹ, 9 ਮਈ (ਪੰਜਾਬ): ਇਹ ਦਾਅਵਾ ਕਰਦਿਆਂ ਕਿ ਪੰਜਾਬ ਪੁਲਿਸ ਬਲ ਆਪਣੇ ਪੈਰਾਂ ਭਾਰ ਹੈ ਅਤੇ ਸਰਹੱਦ ਪਾਰੋਂ ਵੀ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ...
ਪੰਜਾਬ ਵਿੱਚ ਆਏ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਕੋਰੋਨਾ ਦੇ 7 ਨਵੇਂ ਕੇਸ...
ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਵਾਲੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ...
ਕੋਰੋਨਾ ਵਾਇਰਸ ਦੇ ਕਾਰਨ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ। ਜਿਸ ਕਾਰਨ ਕਈ ਕਾਰੋਬਾਰ ਠੱਪ ਪਏ ਹਨ। ਕਰਫ਼ਿਊ ਕਾਰਨ ਕਿਸਾਨਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ...
ਬ੍ਰੇਕਿੰਗ ਨਿਊਜ਼, ਤਰਨਤਾਰਨ, 09 ਮਈ ( ਪਵਨ ਸ਼ਰਮਾ ): ਬੀ ਐੱਸ ਐੱਫ ਦੀ 14 ਬਟਾਲੀਅਨ ਖੇਮਕਰਨ ਵੱਲੋਂ ਹਿੰਦ ਪਾਕਿ ਸਰਹੱਦ ਦੀ ਬੁਰਜੀ ਨੰਬਰ 161 ਟੀ ਬੰਦ...
ਗੁਰਦਾਸਪੁਰ, 9 ਮਈ: ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਵੱਧਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਰੋਜ਼ਾਨਾ ਹੀ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ...
ਚੰਡੀਗੜ੍ਹ, 09 ਮਈ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਿਸੇ ਨੇ ਟਾਇਲਟ ਨੰਬਰ-1 ‘ਤੇ ਕੰਮ ਕਰਨ ਵਾਲੇ...
ਦਿੱਲੀ, 09 ਮਈ: ਕੋਰੋਨਾ ਕਾਰਨ 3 ਦਿਨ ਪਹਿਲਾਂ ਜਾਨ ਗਵਾਉਣ ਵਾਲੇ ਦਿੱਲੀ ਪੁਲਸ ਅਮਿਤ ਰਾਣਾ ਦੀ ਪਤਨੀ ਅਤੇ 3 ਸਾਲ ਦਾ ਬੇਟਾ ਵੀ ਕੋਰੋਨਾ ਪਾਜ਼ਿਟਿਵ ਪਾਏ...
ਲੁਧਿਆਣਾ , 09 ਮਈ (ਸੰਜੀਵ ਸੂਦ): ਜਲੰਧਰ/ ਲੁਧਿਆਣਾ , ਪੁਲਿਸ ਨੇ ਇੱਕ ਸਾਂਝੇ ਅਭਿਆਨ ਦੌਰਾਨ ਲੁਧਿਆਣਾ ਦੇ ਫ਼ਿਰੋਜਪੁਰ ਰੋਡ ਆਰਤੀ ਚੌਕ ਦੇ ਨੇੜੇ ਮੁਖ਼ਬਰੀ ਦੇ ਅਧਾਰ...
ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 59,662 ਹੋ ਗਈ ਹੈ। ਬੀਤੇ 24...
ਪੁਲਿਸ ਨੇ ਹਰਿਆਣਾ ਦੇ ਸਿਰਸਾ ‘ਚ ਦੋ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਤਸਕਰਾਂ ‘ਚੋਂ ਰਣਜੀਤ ਰਾਣਾ (ਚੀਤਾ) ਤੇ ਉਸ...
ਗੁਰਦਾਸਪੁਰ, 09 ਮਈ (ਗੁਰਪ੍ਰੀਤ ਸਿੰਘ); ਦੇਸ਼ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ, ਇਸ ਵਿਚਕਾਰ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਲੋੜਵੰਦ ਲੋਕਾਂ ਦੀ ਵੱਖ...
ਚੰਡੀਗੜ੍ਹ, 09 ਮਈ: ਕੋਰੋਨਾ ਨੇ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਭਾਰਤ ਉਤੇ ਵੀ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ। ਦਿਨੋਂ ਦਿਨ ਕੋਰੋਨਾ...
ਚੰਡੀਗੜ, 8 ਮਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ 5ਵੀਂ, 8ਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ...
ਚੰਡੀਗੜ੍ਹ, 8 ਮਈ: ਮਜ਼ਦੂਰਾਂ ਦੀ ਕਮੀ ਅਤੇ ਕੋਵਿਡ 19 ਦੇ ਸੰਕਟ ਵਿਚਕਾਰ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ...
ਪੁਲਿਸ ਨੇ ਅਤਿ-ਆਧੁਨਿਕ ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੀਆਂ ਦਵਾਈਆਂ, ਪੈਸੇ, ਵਾਹਨਾਂ ਅਤੇ ਜਾਅਲੀ ਦਸਤਾਵੇਜ਼ਾਂ ਦਾ ਭਾਰੀ ਭੰਡਾਰ ਕੀਤਾ ਜ਼ਬਤ ਚੰਡੀਗੜ੍ਹ 08 ਮਈ 2020: ਪੰਜਾਬ ਪੁਲਿਸ ਨੇ ਇਕ ਵੱਡੀ...
ਪੰਜਾਬ ਕੈਬਨਿਟ ਨੇ ਸਕੂਲ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ ਲਈ ਤਬਾਦਲਾ ਨੀਤੀ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਉਦੇਸ਼ ਅਕਾਦਮਿਕ ਸੈਸ਼ਨ 2020-21 ਯਾਨੀ 01.04-2020 ਤੋਂ ਲਾਗੂ ਹੋਣਾ...
ਸੀਬੀਐਸਈ ਦਸਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਹੋਣਗੀਆਂ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ...
ਚੰਡੀਗੜ੍ਹ, 8 ਮਈ : ਪੰਜਾਬ ਪੰਜਾਬ ਸਰਕਾਰ ਸੂਬੇ ਦੀ ਤਬਾਹ ਹੋਈ ਆਰਥਿਕਤਾ ਅਤੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ, COVID 19 ਦੇ ਪ੍ਰਭਾਵ ਦੇ...
ਮਾਹਿਰਾਂ ਵਲੋਂ ਮਾਨਸਿਕ ਤੇ ਸਰੀਰਿਕ ਮਜ਼ਬੂਤੀ ਲਈ ਦਿੱਤੇ ਜਾ ਰਹੇ ਟਿਪਸ ਜਲੰਧਰ, 08 ਮਈ 2020: ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਸ਼ਰਧਾਲੂਆਂ...
ਲੁਧਿਆਣਾ, 08 ਮਈ( ਸੰਜੀਵ ਸੂਦ): ਲੁਧਿਆਣਾ ਦੀ ਬਸਤੀ ਜੋਧੇਵਾਲ ਤੋ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ...
ਮੋਹਾਲੀ, ਆਸ਼ੂ ਅਨੇਜਾ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ੀਰਕਪੁਰ ਦੇ ਰਹਿਣ ਵਾਲੇ 74 ਸਾਲਾਂ ਵਿਅਕਤੀ ਦੀ ਪੰਚਕੂਲਾ ਹਸਪਤਾਲ਼ ਵਿਖੇ ਫੇਫਡ਼ਿਆਂ ‘ਚ ਪਾਣੀ ਭਰਨ ਕਾਰਨ ਮੌਤ ਹੋ ਗਈ ਪਰ ਮੌਤ ਤੋਂਬਾਅਦ ਉਸਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਸੀ। ਮੋਹਾਲੀ ਵਿਖੇ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 3 ਹੋਈ ਹੋ ਗਈ ਹੈ।
ਚੰਡੀਗੜ੍ਹ , 8 ਮਈ (ਬਲਜੀਤ ਮਰਵਾਹਾ ) : ਕੋਈ ਵੇਲਾ ਸੀ ਜਦੋਂ ਗਾਇਕ ਅਜਿਹੇ ਗੀਤ ਗਾਉਂਦੇ ਸਨ ਜਦੋਂ ਉਹਨਾਂ ਦੇ ਗਾਏ ਗੀਤਾਂ ਦੇ ਬੋਲ ਸਮਾਜ ਨੂੰ ਸਾਰਥਕਸੁਨੇਹਾ ਦਿੰਦੇ ਸਨ , ਪਰ ਹੁਣ ਬੀਤੇ ਇੱਕ ਦਹਾਕੇ ਤੋਂ ਇਹ ਦੌਰ ਤਾ ਲੱਗਭਗ ਮੁੱਕ ਹੀ ਗਿਆ ਹੈ । ਖਾਸਕਰ ਪੰਜਾਬੀ ਗੀਤ ਸੰਗੀਤ ਦੀ ਗੱਲ ਕਰੀਏ ਤਾ ਇਹਨਾਂਦੀ ਕੁੱਲ ਆਲਮ ਵਿੱਚ ਜੋ ਪਹਿਚਾਣ ਸੀ ਉਸ ਨੂੰ ਨਵੇਂ ਜੰਮੇ ਕੁਝ ਅਖੌਤੀ ਗਾਇਕਾਂ ਨੇ ਢਾਹ ਲੈ ਕੇ ਰੱਖ ਦਿੱਤੀ ਹੈ । ਨਵੀਂ ਪੀੜੀ ਨੂੰ ਵੀ ਬੇਹੁਦੇ ਗੀਤ ਦੇ ਕੇ ਕੁਰਾਹੇਪਾ ਦਿੱਤਾ ਹੈ । ਸਿੱਧੂ ਮੂਸੇ ਵਾਲਾ , ਕਰਨ ਔਜਲਾ , ਐਲੀ ਮਾਂਗਟ , ਸਿੰਘਾ ਇਸ ਦੀ ਵੱਡੀਆਂ ਉਦਹਾਰਣਾਂ ਹਨ। ਇਹਨਾਂ ਸਭ ਗਾਇਕਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਜਿੱਥੇਇਹਨਾਂ ਦੇ ਗੀਤਾਂ ਵਿੱਚ ਸੱਭਿਆਚਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ , ਉੱਥੇ ਹੀ ਇਹ ਸਭ ਆਪਣੇ ਆਏ ਦਿਨ ਹੁੰਦੇ ਵਿਵਾਦਾਂ ਕਰਕੇ ਸੁਰਖਿਆ ਵਿੱਚ ਰਹਿੰਦੇਹਨ। ਸਿੱਧੂ ਮੂਸੇ ਵਾਲਾ ਗੋਲੀਆਂ ਚਲਾਉਣ ਕਰਕੇ , ਕਰਨ ਔਜਲਾ ਵੀ ਇਸ ਕੰਮ ਤੋਂ ਇਲਾਵਾ ਟ੍ਰੈਫਿਕ ਨਿਯਮ ਤੋੜਨ , ਐਲੀ ਮਾਂਗਟ ਗਾਇਕ ਰੰਮੀ ਰੰਧਾਵਾ ਨਾਲਲੜਨ ਅਤੇ ਸਿੰਘਾ ਪੱਤਰਕਾਰਾਂ ਨਾਲ ਲੜਾਈ ਕਰਨ ਨੂੰ ਲੈ ਕੇ ਚਰਚਾ ਵਿੱਚ ਆਏ । ਹੁਣ ਗੱਲ ਕਰਦੇ ਹਾਂ ਬੇਹੂਦਾ ਗੀਤ ਗਾਉਣ ਵਾਲਿਆਂ ਦੀ , ਇਸ ਲੜੀ ਵਿੱਚ ਅੰਮ੍ਰਿਤ ਮਾਨ ਦੇ ਗੀਤ ਮੈਂ ਤੇ ਮੇਰੀ ਰਫ਼ਲ ਰਕਾਨੇ ਕੌਮਬੀਨੇਸ਼ਨ ਚੋਟੀ ਦਾ ਨੂੰ ਲੈ ਕੇਉਹਨਾਂ ਤੇ ਪਰਚਾ ਵੀ ਦਰਜ ਹੋਇਆ । ਅਜਿਹੇ ਕਈ ਹਨ ਜਿਹਨਾਂ ਨੇ ਆਪਣਾ ਨਾਮ ਇਸ ਤਰਾਂ ਗੀਤ ਗਾਉਣ ਕਰਕੇ ਪੁਲਿਸ ਰਿਕਾਰਡ ਵਿੱਚ ਦਰਜ ਕਰਾਉਣਾਪਿਆ । ਵੈਸੇ ਉਸ ਸੂਬੇ ਵਿੱਚ ਅਜਿਹਾ ਹੋਣਾ ਸੁਭਾਵਿਕ ਹੈ ਜਿੱਥੇ ਦੇ ਰਾਜ ਗਾਇਕ ਹੰਸ ਰਾਜ ਹੰਸ ਦਾ ਸਪੁੱਤਰ ਨਵਰਾਜ ਹੰਸ ਤੇਰੇ ਸਾਹਮਣੇ ਬਿਠਾ ਕੇ ਗੋਲੀ ਮਾਰ ਦਿੰਦੇਹਾਂ ਅਤੇ ਘੈਂਟ ਜਿਹਾ ਮੁੰਡਾ ਜੈਕਣ ਜੀ ਭਾਲਦਾ ਵਰਗੇ ਗੀਤ ਗਾਉਂਦਾ ਹੋਵੇ । ਜਦੋਂ ਗਾਇਕਾਂ ਨੂੰ ਐਸੇ ਗਾਣੇ ਗਾਉਣ ਦੀ ਵਜ੍ਹਾ ਪੁੱਛੀ ਜਾਂਦੀ ਹੈ ਤਾ ਉਹ ਸਮੇਂ ਦੀ ਮੰਗਹੈ ਇਸ ਦਾ ਜਵਾਬ ਦਿੰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰਾਂ ਦੌਰ ਜੋ ਸੱਭਿਆਚਾਰ ਦੇ ਪਤਨ ਦੀ ਸ਼ਰੂਆਤ ਹੈ ਨੂੰ ਬਨ ਲਾਇਆ ਜਾਵੇ ।
ਅੰਮ੍ਰਿਤਸਰ, 8 ਮਈ : ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਜ਼ਫਰਨਾਮਾ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਕੇਸ ਦੀ ਪੂਰੀ ਪੜਤਾਲ ਕੀਤੀ ਹੈ, ਜਿਥੇ ਸਤਿੰਦਰ ਸਰਤਾਜ ਦੀ ਤਰਫੋਂ ਗਾਏ ਜ਼ਫਰਨਾਮਾ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਮਿਲ ਰਹੀਆਂ ਹਨ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਬੁੱਧੀਜੀਵੀ ਡਾ: ਸੁਖਪ੍ਰੀਤ ਸਿੰਘ ਉਦੋਕ ਨਾਲ ਇਸ ਕੇਸ ਦੀ ਪੜਤਾਲ ਕੀਤੀ ਹੈ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਸਤਿੰਦਰ ਸਰਤਾਜ ਵਲੋਂ ਗਾਏ ਇਸ ਜ਼ਫ਼ਰਨਾਮੇ ਨੂੰ ਸਹੀ ਦੱਸਿਆ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਜੇ ਵੀ ਕਿਸੇ ਨੂੰ ਇਸ ‘ਤੇ ਕੋਈ ਇਤਰਾਜ਼ ਹੈ ਤਾਂ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਕਰ ਸਕਦੇ ਹਨ।