ਪੰਜਾਬ ਵਿੱਚ ਪਹਿਲੀ ਵਾਰ ਵਿਆਪਕ ਪੱਧਰ ‘ਤੇ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਇਤਿਹਾਸਕ ਪਹਿਲਕਦਮੀ ਕਰਦਿਆਂ...
ਚੰਡੀਗੜ੍ਹ , 27 ਅਪ੍ਰੈਲ , ( ਬਲਜੀਤ ਮਰਵਾਹਾ ) ਭਾਵੇ ਚੰਡੀਗੜ੍ਹ ਪੁਲਿਸ ਲੱਖ ਦਾਅਵੇ ਕਰੇ ਕਿ ਉਹਨਾਂ ਦਾ ਸਲੋਗਨ ” ਵੀ ਕੇਅਰ ਫਾਰ ਯੂ ਦਾ ਹੈ...
ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਨੇ ਸੀਮਤ ਜ਼ੋਨਾਂ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ਵਿੱਚ ਛੋਟੀਆਂ ਦੁਕਾਨਾਂ, ਕਾਰੋਬਾਰ ਤੇ ਉਦਯੋਗਾਂ ਨੂੰ ਖੋਲਣ ਦੀ...
ਉੱਚੇਰੀ ਸਿਖਿਆ ਮੰਤਰੀ ਤ੍ਰਿਪਤ ਬਾਜਵਾ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਾਂਝੀ ਐਕਸਨ ਕਮੇਟੀ ਦੇ ਵਫਦ ਵਲੋਂ ਮੁਲਾਕਾਤ ਉੱਚੇਰੀ ਸਿਖਿਆ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਦਾ...
ਐਸ.ਏ.ਐਸ ਨਗਰ, 27 ਅਪ੍ਰੈਲ (ਆਸ਼ੂ ਅਨੇਜਾ): ਕੋਰੋਨਾ ਦੇ ਕਹਿਰ ਨੇ ਜਿੱਥੇ ਮੋਹਾਲੀ ਚ ਤੇਜ਼ ਰਫ਼ਤਾਰ ਫੜੀ ਹੋਈ ਸੀ ਹੁਣ ਮੋਹਾਲੀ ਆਮ ਹਾਲਾਤ ਦੇ ਰਾਹ ‘ਤੇ ਤੇਜ਼ੀ...
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਨੂੰ ਸਵੀਕਾਰਦਿਆਂ ਕਿਹਾ ਕਿ ਉਹ ਮੋਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੇ ਸਮੂਹ...
ਪਟਿਆਲਾ, 27 ਅਪ੍ਰੈਲ:ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਤੇ ਇੱਕ ਕਾਂਸਟੇਬਲ ਨੂੰ ਨਸ਼ਾ ਤਸਕਰਾ ਨਾਲ ਮਿਲੀ ਭੁਗਤ ਕਰਕੇ...
ਤਰਨ ਤਾਰਨ, 27 ਅਪ੍ਰੈਲ: ਕੋਰੋਨਾ ਦਾ ਕਹਿਰ ਪੰਜਾਬ ਚ ਫੈਲਿਆ ਹੋਇਆ ਹੈ ਪਰ ਤਰਨ ਤਾਰਨ ਇੱਕ ਅਜਿਹਾ ਇਲਾਕਾ ਸੀ ਜਿਸਨੂੰ ਗਰੀਨ ਜ਼ੋਨ ਐਲਾਨਿਆ ਗਿਆ ਸੀ ਪਰ...
ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ, ਜਿਸ ਕਾਰਨ ਸੂਬੇ ਦੀ ਅਰਥ ਵਿਵਸਥਾ ਡਾਵਾਂ ਡੋਲ ਹੋ ਗਈ ਹੈ, ਜਿਸ ਲਈ ਪੰਜਾਬ ਦੇ ਸੀਐਮ ਕੈਪਟਨ...
30 ਅਪ੍ਰੈਲ ਤੱਕ ਰਿਪੋਰਟ ਸੌਂਪਣ ਲਈ ਆਖਿਆ ਚੰਡੀਗੜ, 27 ਅਪ੍ਰੈਲ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਜ਼ਿਲਿਆਂ ਵਿੱਚ ਮੰਡੀਆਂ ਦਾ ਦੌਰਾ ਕਰਕੇ ਖਰੀਦ...
ਪੰਜਾਬ ਦੇ ਰਾਜਪੁਰਾ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਮਰੀਜ਼ ਹਨ। ਰਾਜਪੁਰਾ ਦੀ 63 ਸਾਲਾਂ ਮਹਿਲਾ ਕਮਲੇਸ਼ ਰਾਣੀ ਜੋ ਕਿ ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਈ ਗਈ...
ਗੁਜਰਾਤ, 27 ਅਪ੍ਰੈਲ: ਕੋਰੋਨਾ ਦਾ ਕਹਿਰ ਭਾਰਤ ਚ ਵੀ ਫੈਲ ਚੁੱਕਿਆ ਹੈ। ਭਾਰਤ ਦੇ ਕਈ ਹਿੱਸੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦੱਸ ਦਈਏ ਗੁਜਰਾਤ ਦੇ...
ਤਰਨਤਾਰਨ, 27 ਅਪ੍ਰੈਲ (ਪਵਨ ਸ਼ਰਮਾ): ਬੀਤੀ ਰਾਤ ਇੱਕ ਪ੍ਰਾਈਵੇਟ ਟੈਂਪੂ ਟਰੈਵਲ ਵਾਲਾ ਨਿੱਜੀ ਤੌਰ ‘ਤੇ ਆਪਣੀ ਗੱਡੀ ਰਾਹੀਂ ਹਜ਼ੂਰ ਸਾਹਿਬ ਤੋਂ ਸੰਗਤ ਲੈ ਕੇ ਤਰਨਤਾਰਨ ਦੇ...
ਬਠਿੰਡਾ, 27 ਅਪ੍ਰੈਲ( ਰਾਕੇਸ਼ ਕੁਮਾਰ): ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਸੂਬੇ ਦੇ ਕਈ ਵਿਦਿਆਰਥੀ ਜੋ ਰਾਜਸਥਾਨ ਦੇ ਕੋਟਾ ਵਿੱਖੇ...
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂਦੇਸ਼ ਭਰ ਦੀ ਪ੍ਰਸ਼ਾਸ਼ਨ, ਕਰਮਚਾਰੀ ਅਤੇ ਡਾਕਟਰ ਹੀ ਇਸ ਲੌਕਡਾਊਨ ਦੌਰਾਨ ਆਪਣੀ ਡਿਊਟੀ ਕਰ ਰਹੇ ਹਨ। ਦਸ ਦਈਏ ਕਿ ਚੰਡੀਗੜ੍ਹ ਦੇ ਵਿੱਚ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 2 ਡਾਕਟਰ ਅਤੇ 1 ਵਾਰਡ ਅਟੈਡੈਂਟ ਪਾਇਆ ਗਿਆ ਹੈ, ਇਕ ਵਾਰ ਦੇਵਿੱਚ ਹੀ 3 ਨਵੇਂ ਮਾਮਲੇ ਫਿਰਤੌ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਚੰਡੀਗੜ੍ਹ ਵਿੱਚ ਕੁੱਲ ਕੇਸ 39 ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਪੌਜ਼ਿਟਿਵ ਆਉਣ ਵਾਲਿਆਂ ਦੀ ਉਮਰ 24 ਸਾਲਾਂ ਡਾਕਟਰ ਹੈ ਜੋ ਕਿ ਚੰਡੀਗੜ੍ਹ ਦੇ 21 ਸੈਕਟਰ ਵਿੱਚ ਰਹਿੰਦਾ ਹੈ, 30 ਸਾਲਾਂ ਮਹਿਲਾ ਹੈ ਜੋ ਕਿ ਚੰਡੀਗੜ੍ਹ ਦੇ 49-ਸੀ ਸੈਕਟਰ ਵਿੱਚ ਰਹਿੰਦਾ ਹੈ ਅਤੇ 55 ਸਾਲਾਂ ਹੈ ਜੋ ਕਿ ਬਾਪੂਧਾਮ ਫੇਸ 1 ਦਾ ਰਹਿਣ ਵਾਲਾ ਹੈ , ਜਿਹਨਾਂ ਵਿੱਚੋ 2 GMCH 32 ਦੇ ਡਾਕਟਰ’ਤੇ ਇਕ ਵਾਰਡ ਅਟੈਂਡੈਂਟ ਹੈ।
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।...
ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ’ਚ ਇੱਕ ਦਿਨ ਚ ਕੁੱਲ 12 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਮਹਾਰਾਸ਼ਟਰ ਦੀ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਤਖ਼ਤ ਸ੍ਰੀ ਹਜੂਰ ਸਾਹਿਬ...
ਚੰਡੀਗੜ੍ਹ, 26 ਅਪ੍ਰੈਲ: ਦੇਸ਼ ਭਰ ਵਿੱਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ 3 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ 5 ਸੂਬੇਆਂ ਨੇ ਲਾਕਡਾਊਨ...
ਲੌਕਡਾਊਨ ਕਾਰਨ ਰਾਜਸਥਾਨ ਵਿੱਚ ਫਸੇ 2700 ਮਜ਼ਦੂਰਾਂ ਤੇ 150 ਵਿਦਿਆਰਥੀਆਂ ਨੂੰ ਵੀ ਵਾਪਸ ਲਿਆਉਣ ਦੀ ਤਿਆਰੀ ਚੰਡੀਗੜ੍ਹ, 26 ਅਪਰੈਲ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ...
ਚੰਡੀਗੜ੍ਹ, 26 ਅਪ੍ਰੈਲ: ਪੰਜਾਬ ਪੁਲਸ ਨੂੰ ਇੱਕ ਵੱਡੀ ਸਫ਼ਲਤਾ ਹੱਥ ਲੱਗੀ ਹੈ। ਦੱਸ ਦਈਏ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਇਕ ਵਿਅਕਤੀ ਨੂੰ 29 ਲੱਖ ਰੁਪਏ ਦੀ...
ਐਸ.ਏ.ਐਸ ਨਗਰ, 26 ਅਪ੍ਰੈਲ: ਜ਼ਿਲ੍ਹੇ ਦੇ ਤਿੰਨ ਵਸਨੀਕ ਡੀ ਪੀ ਸਿੰਘ ਨਾਲ ਇਸਦੀ ਪਤਨੀ ਅਤੇ ਮਨਜੀਤ ਸਿੰਘ ਜੋ ਕਈ ਹੋਰ ਲੋਕਾਂ ਨਾਲ ਨਾਂਦੇੜ ਵਿਖੇ ਫਸੇ ਹੋਏ...
ਜਾਣਕਾਰੀ ਦੀ ਅਣਹੋਂਦ ਕਾਰਨ ਵਿਦੇਸ਼ਾ ਵਿਚ ਨਹੀ ਮਿਲ ਰਿਹਾ ਸੈਲਾਨੀਆ ਨੂੰ ਸਹਾਰਾ ਭਾਰਤ ਸਰਕਾਰ ਦੇ ਵਿਦੇਸ਼ ਗਏ ਨਾਗਰਿਕਾ ਨੂੰ ਵਤਨ ਵਾਪਸੀ ਦੇ ਯਤਨਾ ਦੀ ਸੁਸਤ ਰਫਤਾਰ...
26 ਅਪ੍ਰੈਲ: ਕੋਰੋਨਾ ਵਾਇਰਸ ਦੇ ਲੌਕਡਾਊਨ ਕਾਰਨ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਫਸੇ ਪੰਜਾਬ ਦੇ ਲੋਕਾਂ ਨੂੰ ਲੈਣ ਜਾ ਰਹੇ ਪੀਆਰਟੀਸੀ ਦੇ ਬੱਸ ਡਰਾਈਵਰ ਮਨਜੀਤ ਸਿੰਘ ਦੀ...
ਪੰਜਾਬ, 26 ਅਪ੍ਰੈਲ (ਰਾਕੇਸ਼ ਕੁਮਾਰ): ਲਾਕਡਾਊਨ ਦੌਰਾਨ ਪਟਿਆਲਾ ਚ ASI ਹਰਜੀਤ ਸਿੰਘ ਦੀ ਨਿਹੰਗਾਂ ਵਲੋਂ ਡਿਊਟੀ ਦੌਰਾਨ ਹਮਲਾ ਕਰ ਕੇ ਹੱਥ ਵਡ ਦਿਤਾ ਪਰ ਹਰਜੀਤ ਸਿੰਘ...
ਚੰਡੀਗੜ੍ਹ, 26 ਅਪ੍ਰੈਲ: ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ ਪਰ ਕਈ ਅਜਿਹੇ ਇਲਾਕੇ ਵੀ ਹਨ ਜਿੱਥੇ ਕੋਰੋਨਾ ਤੋ ਨਿਜ਼ਾਤ ਮਿਲ ਚੁੱਕੀ ਹੈ ਪਰ ਚੰਡੀਗੜ੍ਹ...