National
ਦੇਸ਼ ਭਰ ‘ਚ ਅੱਜ ਫਿਰ ਤੋਂ ਪੈਟਰੋਲ-ਡੀਜ਼ਲ ਦੀਆਂ ਬਦਲੀਆਂ ਕੀਮਤਾਂ

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ। ਅੱਜ ਸਵੇਰੇ 6 ਵਜੇ ਤੋਂ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਵੀ ਸਸਤਾ ਹੋ ਗਿਆ ਹੈ।
ਆਓ ਜਾਣਦੇ ਹਾਂ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ…
-ਦਿੱਲੀ ‘ਚ ਪੈਟਰੋਲ ਦੀ ਕੀਮਤ 94.72 ਰੁਪਏ -ਡੀਜ਼ਲ 87.62 ਰੁਪਏ ਪ੍ਰਤੀ ਲੀਟਰ
-ਮੁੰਬਈ ‘ਚ ਪੈਟਰੋਲ ਦੀ ਕੀਮਤ 104.21 ਰੁਪਏ – ਡੀਜ਼ਲ 92.15 ਰੁਪਏ ਪ੍ਰਤੀ ਲੀਟਰ
-ਕੋਲਕਾਤਾ ‘ਚ ਪੈਟਰੋਲ ਦੀ ਕੀਮਤ 103.94 ਰੁਪਏ ਅਤੇ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ
– ਚੇਨਈ ‘ਚ ਪੈਟਰੋਲ ਦੀ ਕੀਮਤ 100.75 ਰੁਪਏ – ਡੀਜ਼ਲ 92.34 ਰੁਪਏ ਪ੍ਰਤੀ ਲੀਟਰ
ਇਨ੍ਹਾਂ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ…..
-ਗੋਆ ਵਿੱਚ ਪੈਟਰੋਲ 4 ਪੈਸੇ ਘੱਟ ਕੇ 95.36 ਰੁਪਏ ਅਤੇ ਡੀਜ਼ਲ 4 ਪੈਸੇ ਘੱਟ ਕੇ 87.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਗੁਜਰਾਤ ਵਿੱਚ ਪੈਟਰੋਲ 6 ਪੈਸੇ ਘੱਟ ਕੇ 94.44 ਰੁਪਏ ਅਤੇ ਡੀਜ਼ਲ 6 ਪੈਸੇ ਘੱਟ ਕੇ 90.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਹਰਿਆਣਾ ‘ਚ ਪੈਟਰੋਲ 3 ਪੈਸੇ ਘੱਟ ਕੇ 95.46 ਰੁਪਏ ਅਤੇ ਡੀਜ਼ਲ 3 ਪੈਸੇ ਘੱਟ ਕੇ 88.29 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
-ਹਿਮਾਚਲ ‘ਚ ਪੈਟਰੋਲ 7 ਪੈਸੇ ਘੱਟ ਕੇ 93.73 ਰੁਪਏ ਅਤੇ ਡੀਜ਼ਲ 7 ਪੈਸੇ ਘੱਟ ਕੇ 86.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਜੰਮੂ-ਕਸ਼ਮੀਰ ‘ਚ ਪੈਟਰੋਲ 14 ਪੈਸੇ ਘਟ ਕੇ 95.56 ਰੁਪਏ ਅਤੇ ਡੀਜ਼ਲ 26 ਪੈਸੇ ਘੱਟ ਕੇ 83.89 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਕਰਨਾਟਕ ‘ਚ ਪੈਟਰੋਲ 11 ਪੈਸੇ ਘੱਟ ਕੇ 100.50 ਰੁਪਏ ਅਤੇ ਡੀਜ਼ਲ 9 ਪੈਸੇ ਘੱਟ ਕੇ 86.56 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ।
-ਕੇਰਲ ‘ਚ ਪੈਟਰੋਲ 70 ਪੈਸੇ ਘੱਟ ਕੇ 105.60 ਰੁਪਏ ਅਤੇ ਡੀਜ਼ਲ 65 ਪੈਸੇ ਘੱਟ ਕੇ 94.59 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।