Connect with us

National

ਮੱਧ ਪ੍ਰਦੇਸ਼ ‘ਚ ਸਿਆਸੀ ਉਥਲ-ਪੁਥਲ ਜਾਰੀ

Published

on

ਧਰਨੇ ‘ਤੇ ਬੇਠੇ ਕਾਂਗਰਸੀ ਨੇਤਾ ਦਿਗਵਿਜੈ

ਮੱਧ ਪ੍ਰਦੇਸ਼, 18 ਮਾਰਚ : ਮੱਧ ਪ੍ਰਦੇਸ਼ ‘ਚ ਸਿਆਸੀ ਉਥਲ-ਪੁਥਲ ਚੱਲ ਰਹੀ ਹੈ ।ਇਸ ਸਿਆਸੀ ਡਰਾਮੇ ਦੇ ਚੱਲਦੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਧਰਨੇ ‘ਤੇ ਬੈਠ ਗਏ ਹਨ। ਇਸ ਸਭ ਦੇ ਚੱਲਦੇ ਪੁਲਿਸ ਨੇ ਐਂਟਰੀ ਮਾਰੀ ਅਤੇ ਦਿਗਵਿਜੈ ਨੂੰ ਚੁੱਕ ਕੇ ਥਾਣੇ ਲੈ ਗਏ। ਪੁਲਿਸ ਹਿਰਾਸਤ ‘ਚ ਜਾਣ ਤੋਂ ਬਾਅਦ ਦਿਗਵਿਜੈ ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠ ਗਿਆ ਹੈ। ਇਸਦੇ ਨਾਲ ਮੱਧ ਪ੍ਰਦੇਸ਼ ਦੇ ਕਾਂਗਰਸੀ ਨੇਤਾ ਸੱਜਣ ਸਿੰਘ ਅਤੇ ਕਾਂਤੀਪਾਲ ਵੀ ਮੌਜੂਦ ਸਨ। ਉਥੇ ਹੀ ਇਸ ਮਾਮਲੇ ‘ਚ ਸੁਪਰੀਮ ਕੋਰਟ ਵੀ ਭਾਜਪਾ ਦੀ ਬਹੁਮਤ ਅਰਜੀ ‘ਤੇ ਸੁਣਵਾਈ ਕਰੇਗੀ। ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਅਦਾਲਤ ਵੱਡਾ ਫ਼ੈਸਲਾ ਲੈ ਸਕਦੀ ਹੈ।

Continue Reading
Click to comment

Leave a Reply

Your email address will not be published. Required fields are marked *