Religion
ਕਾਬੁਲ ਹਮਲੇ ਉੱਤੇ ਫੁਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ

ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿੱਚ ਦੂਜੀ ਵਾਰੀ ਹਮਲਾ ਹੋਇਆ।
ਇਸ ਹਮਲੇ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਤੇ ਹੁਣ ਇਸ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦਾ ਵੀ ਗੁੱਸਾ ਫੁਟਿਆ ਹੈ ਜਿੰਨਾ ਨੇ ਸੋਸਲ ਮੀਡੀਆ ਜ਼ਰੀਏ ਆਪਣੀ ਭੜਾਸ ਕੱਢੀ । ਦਿਲਜੀਤ ਨੇ ਹਮਲੇ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਇੰਸਟਾਗ੍ਰਾਮ ਰਹੀ ਕਿਹਾ “ਰੱਬ ਦਾ ਖੌਫ ਖਾਓ, ਸਮਝ ਨਹੀਂ ਅਾ ਰਹੀ ਕਿ ਬੰਦੇ ਦੀ ਔਕਾਤ ਕੀ ਹੈ” ਇਸਦੇ ਨਾਲ ਹੀ ਐਮੀ ਵਿਰਕ, ਸੋਨਮ ਬਾਜਵਾ ਦੇ ਨਾਲ ਨਾਲ ਬਾਨੋ ਨੇ ਵੀ ਤਸਵੀਰਾ ਸਾਂਝੀ ਕਰਦੇ ਹੋਏ ਆਪਣੀ ਭੜਾਸ ਕੱਢੀ।