Connect with us

National

ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤਾ ਚੈਂਲੇਂਜ ਕਿਹਾ- ਆ ਰਿਹਾ ਹਾਂ ਸਵਾਲ ਜਾਰੀ ਰਹੇਂਗੇ

Published

on

4 AUGUST 2023: ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲ ਗਈ ਹੈ। ਜਿਸ ਦੌਰਾਨ ਹੁਣ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ 2 ਸਾਲ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਓਥੇ ਹੀ ਰਾਹੁਲ ਗਾਂਧੀ ਨੇ PM ਮੋਦੀ ਨੂੰ ਚੈਲੇਂਜ ਕੀਤਾ ‘ਤੇ ਕਿਹਾ ਆ ਰਿਹਾ ਹਾਂ ਸਾਵਲ ਜਾਰੀ ਰਹੇਂਗੇ ਹੈ, ਜਿਸ ਬਾਰੇ ਓਹਨਾ ਨੇ ਟਵਿੱਟਰ ‘ਤੇ ਇਕ ਫ਼ੋਟੋ ਦਿਖਾਉਂਦੇ ਹੋਏ ਕਿਹਾ ਹੈ