Haryana ਹਰਿਆਣਾ ‘ਚ ਭੂਚਾਲ ਦੇ ਲੱਗੇ ਜ਼ੋਰਦਾਰ ਝਟਕੇ ! Published 2 years ago on December 25, 2024 By Iqbal Kaur ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 12:28 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਵੀ ਪਤਾ ਲੱਗਿਆ ਹੈ ਕਿ ਭੂਚਾਲ ਦੇ ਝਟਕਿਆਂ ਦਾ ਕੇਂਦਰ ਸੋਨੀਪਤ ਰਿਹਾ ਹੈ। Related Topics:# WORLD PUNJABI TVEarthquakeHaryanaSonipat Up Next ‘ਵੀਰ ਬਾਲ ਦਿਵਸ’ ਮੌਕੇ ਰਾਸ਼ਟਰਪਤੀ ਮੁਰਮੂ ਵੱਲੋਂ ਦੇਸ਼ ਦੇ 17 ਬੱਚਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ Don't Miss ਡੂੰਘੀ ਖੱਡ ‘ਚ ਡਿੱਗਿਆ ਫੌਜੀ ਜਵਾਨਾਂ ਨਾਲ ਭਰਿਆ ਵਾਹਨ, 5 ਸ਼ਹੀਦ Continue Reading You may like ਹਾਈਡ੍ਰੋਜਨ ਰੇਲਗੱਡੀ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ ਜਾਪਾਨ ‘ਚ ਆਇਆ ਭੂਚਾਲ ਵੈਨੇਜ਼ੁਏਲਾ ‘ਚ ਭੂਚਾਲ ਨੇ ਮਚਾਈ ਤਬਾਹੀ ਜਾਪਾਨ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ NEET ਪ੍ਰੀਖਿਆ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਫਿਲੀਪੀਨਜ਼ ‘ਚ ਆਇਆ ਭੂਚਾਲ, 7.8 ਤੀਬਰਤਾ ‘ਤੇ ਆਇਆ ਭੁਚਾਲ