ਅਫਗਾਨਿਸਤਾਨ ਦੇ ਰਾਜਦੂਤ ਨੇ ਸੋਮਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਸੈਨਾ ਮੁਖੀ ਜਨਰਲ ਵਲੀ ਮੁਹੰਮਦ ਅਹਿਮਦਜ਼ਈ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਕਾਰਨ ਇਸ ਹਫਤੇ ਭਾਰਤ...
ਪੈਂਟਾਗਨ ਨੇ ਕਿਹਾ ਹੈ ਕਿ ਅਮਰੀਕਾ ਨੇ ਪਿਛਲੇ ਕਈ ਦਿਨਾਂ ਵਿੱਚ ਤਾਲਿਬਾਨ ਦੇ ਅੱਤਵਾਦੀਆਂ ਨਾਲ ਲੜ ਰਹੇ ਅਫਗਾਨ ਸੁਰੱਖਿਆ ਬਲਾਂ ਦੀ ਸਹਾਇਤਾ ਲਈ ਕੀਤੇ ਗਏ ਯਤਨਾਂ...
ਤਾਲਿਬਾਨ ਦਾ ਅੱਤਵਾਦੀ ਸਮੂਹ ਹੁਣ ਕੁੱਲ 212 ਜਾਂ ਅਫ਼ਗਾਨਿਸਤਾਨ ਦੇ 419 ਜ਼ਿਲ੍ਹਾ ਕੇਂਦਰਾਂ ਵਿਚੋਂ ਅੱਧੇ ਦੇ ਕਰੀਬ ਕੰਟਰੋਲ ਕਰਦਾ ਹੈ। ਮਿਲਿਏ ਨੇ ਕਿਹਾ ਕਿ ਅੱਤਵਾਦੀ ਅਜੇ...
1996 ਦੇ ਉਲਟ, ਜਦੋਂ ਭਾਰਤ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਨੇ ਹੁਣ ਬੰਦੂਕ ਚਲਾਉਣ ਵਾਲੇ ਸਮੂਹ...
30 ਮਾਰਚ : ਬੀਤੇ ਦਿਨੀਂ ਕਾਬੁਲ ਦੇ ਗੁਰੂ ਘਰ ਵਿਚ ਹੋਏ ਆਤਮਘਾਤੀ ਹਮਲੇ ਵਿਚ ਕਈ ਸਿੱਖ ਮਾਰੇ ਗਏ ਸੀ। ਉਹਨਾਂ ਵਿੱਚੋਂ 23 ਸ਼ਰਧਾਲੂ ਮਾਰੇ ਗਏ ਜਿਨ੍ਹਾਂ ਦੇਵਿੱਚ 8 ਔਰਤਾਂ ਵੀ ਸ਼ਾਮਲ ਸਨ। ਇਸ ਘਟਨਾ ਨਾਲ ਸਿੱਖ ਜਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਸੀ। ਸਿੱਖ ਆਗੂਆਂ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਸੀ। ਜਿਸਦੇ ਚੱਲਦੀਆਂ ਹਮਲੇ ਦੇ ਮ੍ਰਿਤਕਾਂ ਸ਼ੰਕਰ ਸਿੰਘ ਅਤੇ ਦੀਵਾਨ ਸਿੰਘ ਦੀਆਂ ਦੇਹਾਂ ਪਹੁੰਚੀਆਂ ਭਾਰਤ। ਜਿਸਨੂੰ ਫਤਹਿਗੜ੍ਹ ਦੇ ਐਮ.ਪੀ ਅਮਰ ਸਿੰਘ ਪਹੁੰਚੇ ਲੈਣ।
ਸਿੱਖਾਂ ਉੱਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ।ਅਫਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਾਰ ਫਿਰ ਤੋਂ ਸਿੱਖਾਂ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ...