30 ਮਾਰਚ : ਬੀਤੇ ਦਿਨੀਂ ਕਾਬੁਲ ਦੇ ਗੁਰੂ ਘਰ ਵਿਚ ਹੋਏ ਆਤਮਘਾਤੀ ਹਮਲੇ ਵਿਚ ਕਈ ਸਿੱਖ ਮਾਰੇ ਗਏ ਸੀ। ਉਹਨਾਂ ਵਿੱਚੋਂ 23 ਸ਼ਰਧਾਲੂ ਮਾਰੇ ਗਏ ਜਿਨ੍ਹਾਂ ਦੇਵਿੱਚ 8 ਔਰਤਾਂ ਵੀ ਸ਼ਾਮਲ ਸਨ। ਇਸ ਘਟਨਾ ਨਾਲ ਸਿੱਖ ਜਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਸੀ। ਸਿੱਖ ਆਗੂਆਂ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਸੀ। ਜਿਸਦੇ ਚੱਲਦੀਆਂ ਹਮਲੇ ਦੇ ਮ੍ਰਿਤਕਾਂ ਸ਼ੰਕਰ ਸਿੰਘ ਅਤੇ ਦੀਵਾਨ ਸਿੰਘ ਦੀਆਂ ਦੇਹਾਂ ਪਹੁੰਚੀਆਂ ਭਾਰਤ। ਜਿਸਨੂੰ ਫਤਹਿਗੜ੍ਹ ਦੇ ਐਮ.ਪੀ ਅਮਰ ਸਿੰਘ ਪਹੁੰਚੇ ਲੈਣ।
30 ਮਾਰਚ : ਅੱਜ ਦੁਪਹਿਰ ਜਲਾਲਾਬਾਦ ਅਤੇ ਕਾਂਗਰਸੀ ਵਿਧਾਇਕ ਰਮਿੰਦਰ ਆਵਲਾਂ ਦੇ ਗਨਮੈਨ ਦਾ ਸਰਕਾਰੀ ਰਿਵਾਲਵਰ ਖੋਹਕੇ ਉਸ ਉਪਰ ਹਮਲਾ ਕਰ ਦਿੱਤਾ ਗਿਆ।ਜਿਸ ਵਿੱਚ ਵਿਧਾਇਕ ਦੇ ਗਨਮੈਨ ਗੰਭੀਰ ਉੱਪ ਜ਼ਖ਼ਮੀ ਹੋ ਗਿਆ ਜਿਸਨੂੰ ਗੁਰੂਹਰਸਾਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਲਾਜਲਈ ਸਿਵਲ ਹਸਪਤਾਲ ਵਿੱਚ ਦਾਖਲ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਘਰ ਰੋਟੀ ਖਾਣ ਜਾਰਿਹਾ ਸੀ ਕਿ ਰਸਤੇ ਵਿੱਚ ਕੁਝ ਵਿਅਕਤੀ ਬੈਠੇ ਹੋਏ ਸਨ ਜੋ ਉਸ ਨੂੰ ਦੇਖ ਕੇ ਡਰ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਰੋਕਿਆ ਤਾਂ ਸਾਰੇਰਿਵਾਲਵਰ ਖੋਹ ਲਿਆ ਅਤੇ ਉਸ ਉਪਰ ਹਮਲਾ ਕਰ ਦਿੱਤਾ । ਇਸ ਵੱਧ ਵਿੱਚ ਡੀਐਸਪੀ ਭੁਪਿੰਦਰ ਸਿੰਘ ਦੱਸਿਆ ਕਿ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨਤੇ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ ।
ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿੱਚ ਦੂਜੀ ਵਾਰੀ ਹਮਲਾ ਹੋਇਆ। ਇਸ ਹਮਲੇ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਤੇ ਹੁਣ ਇਸ ਤੇ ਪੰਜਾਬੀ...
17 ਮਾਰਚ : ਅੱਜ ਅੰਮ੍ਰਿਤਸਰ ਦੇ ਮਕਬੂਲਪੁਰਾ ਖੇਤਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਸ ਦੀ ਇੱਕ ਗਲੀ ਵਿੱਚ ਦੋ ਨੌਜਵਾਨਾਂ ਨੇ ਅਜੈਪਾਲ ਨਾਮ ਦੇ...
15 ਮਾਰਚ (ਮਨਦੀਪ ਸਿੰਘ ਰਾਜਨ): ਪਿੰਡ ਹੰਸਾਵਾਲਾ ਦੇ ਮੌਜੂਦਾ ਸਰਪੰਚ ਮਨਜੀਤ ਕੌਰ ਦੇ ਸਹੁਰਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ...
ਮੋਹਾਲੀ , 11 ਮਾਰਚ (ਆਸ਼ੂ ਅਨੇਜਾ): ਕਮਲਪ੍ਰੀਤ ਸਿੰਘ ਨਾ ਦੇ ਦੋਧੀ ਨੂੰ ਫੇਜ 9 ਵਿਖੇ ਬੁੱਧਵਾਰ ਨੂੰ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪਹਿਲਾ ਗੰਡਾਸਿਆਂ ਨਾਲ...
ਖੰਨਾ, 09 ਮਾਰਚ (ਗੁਰਜੀਤ ਸਿੰਘ): ਸੂੱਬੇ ਵਿਚ ਹਿੰਦੂ ਨੇਤਾਵਾਂ ਤੇ ਹਮਲਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਨੇ। ਦੱਸ ਦੇਈਏ ਕਿ ਹੁਣੇ ਇੱਕ ਹੋਰ ਮਾਮਲਾ...
ਹੁਸ਼ਿਆਰਪੁਰ, 09 ਮਾਰਚ (ਸਤਪਾਲ ਰਤਨ) : ਹੁਸ਼ਿਆਰਪੁਰ ਵਿਚ ਐਤਵਾਰ ਦੀ ਰਾਤ ਨੂੰ ਕਸਬਾ ਵਿਖੇ ਤਿੰਨ ਨੌਜਵਾਨ ਲੁੱਕੇ ਹੋਏ ਸੀ ਜਿਸਦੀ ਸੂਚਨਾ ਪੁਲਿਸ ਨੂੰ ਲੱਗੀ ਤੇ ਮੌਕੇ...