Connect with us

Punjab

ਬਟਾਲਾ ਚ ਇਕ ਜੇਵੇਲੇਰੀ ਸ਼ੋਰੂਮ ਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ

Published

on

ਬਟਾਲਾ ਦੇ ਮੁਖ ਬਾਜ਼ਾਰ ਸਿਟੀ ਰੋਡ ਤੇ ਇਕ ਜੇਵੇਲੇਰੀ ਸ਼ੋਰੂਮ ਨੂੰ ਲੱਗੀ ਅੱਗਦੱਸਿਆ ਜਾ ਰਿਹਾ ਕਿ ਅੱਗ ਬਿਜਲੀ ਦੇ ਸ਼ੋਰਟ ਸਰਕਟ ਦੀ ਵਜਹ ਨਾਲ ਲੱਗੀ ਹੈ ਉਥੇ ਹੀ ਅੱਗ ਤੇ ਕਾਬੂ ਪਾਉਣ ਲਈ ਫੇਇਰ ਬ੍ਰਿਗੇਡ ਦੀਆ ਗੱਡੀਆਂ ਨੇ ਪਹੁਚ ਅੱਗ ਤੇ ਕਾਬੂ ਪਾਇਆ ਉਥੇ ਹੀ ਦੁਕਾਨ ਮਲਿਕ ਦਾ ਕਹਿਣਾ ਲੱਖਾਂ ਰੁਪਏ ਦਾ ਹੋਇਆ ਨੁਕਸਾਨ | ਬਟਾਲਾ ਦੇ ਸਿਟੀ ਰੋਡ ਤੇ ਅੱਜ ਕਰੀਬ ਸਵੇਰੇ 6 ਵਜੇ ਇਕ ਦੋ ਸੁਨਾਰ ਦੇ ਸ਼ੋਰੂਮ ਨੂੰ ਲਗੀ ਅੱਗ | ਅੱਗ ਸਵੇਰੇ ਲੱਗੀ ਸੀ ਅਤੇ ਕੁਝ ਰਾਹਗੀਰਾਂ ਵਲੋਂ ਦੁਕਾਨ ਚੋ ਧੋਹ ਨਿਕਲਦਾ ਦੇਖਿਆ ਤਾ ਦੁਕਾਨ ਮਾਲਿਕ ਨੂੰ ਫੋਨ ਤੇ ਸੂਚਨਾ ਦਿਤੀ ਜਿਸ ਤੋਂ ਬਾਅਦ ਦੁਕਾਨ ਮਲਿਕ ਪਹੁਚੇ ਅਤੇ ਮਲਿਕ ਮੁਤਾਬਿਕ ਉਹਨਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ ਤਾ ਉਹਨਾਂ ਵਲੋਂ ਮੌਕੇ ਤੇ ਪਹੁਚ ਅੱਗ ਤੇ ਕਾਬੂ ਪਾਇਆ ਗਿਆ ਜਦਕਿ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ।ਦੁਕਾਨ ਮਲਿਕ ਦੇ ਮੁਤਾਬਿਕ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ |