Connect with us

Punjab

ਅੰਮ੍ਰਿਤਸਰ ‘ਚ ਚੋਰ ਨੇ ਕੀਤੀ ਐਕਟਿਵਾ ਚੋਰੀ

Published

on

ਅੰਮ੍ਰਿਤਸਰ ਦੇ ਬੈਰੀਗੇਟ ਇਲਾਕੇ ਦੇ ਵਿੱਚ ਇੱਕ ਚੋਰ ਵੱਲੋਂ ਐਕਟੀਵਾ ਚੋਰੀ ਕੀਤੀ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਮਹਿਜ ਥਾਣੇ ਦੀ ਕੁਝ ਹੀ ਦੂਰੀ ਤੋਂ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ| ਅਕਸਰ ਹੀ ਇਸ ਇਲਾਕੇ ਦੇ ਵਿੱਚ ਕਈ ਚੋਰੀਆਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਿਆ ਹੈ| ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ ਹੈ| ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|