News ਚੰਡੀਗੜ੍ਹ ‘ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ Published 4 months ago on November 22, 2025 By Gurpreet Kaur ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ 25 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨਾਲ ਜੁੜੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਸੰਸਥਾਵਾਂ ਅਤੇ ਉਦਯੋਗਿਕ ਸਥਾਨ ਬੰਦ ਰਹਿਣਗੇ। Related Topics:# CHANDIGARH#HOLIDAYnewsupdate Up Next ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ ਨਹੀਂ ਰਹੇ Don't Miss ਅਲਫਲਾਹ ਯੂਨੀ. ਦੇ ਚੇਅਰਮੈਨ, ਉਮਰ ਤੇ ਧਰਮ ਦੇ ਨਾਮ ਤੇ ਮੌਤ ਵੰਡਦੇ ਹੋਰ ਆਤੰਕੀਆਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ Continue Reading You may like CM ਭਗਵੰਤ ਮਾਨ ਵੱਲੋਂ ਆਦਮਪੁਰ ਦੇ ਸਕੂਲ ਆਫ਼ ਐਮੀਨੈਂਸ ਵਿਖੇ ਵਿਦਿਆਰਥੀਆਂ ਨਾਲ ਮੁਲਾਕਾਤ ਪੰਜਾਬ ਦੀ ਸਿਆਸਤ ਵਿੱਚ ਬਿਆਨਾਂ ਦੀ ਗਿਰਾਵਟ-ਖਹਿਰਾ ਦੇ ਸ਼ਬਦਾਂ ਚੋਂ ਮਨੂੰਵਾਦ ਦੀ ਝਲਕ ! ਤਿੰਨ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧ.ਮ.ਕੀ CM ਮਾਨ ਦਾ ਟਵੀਟ ਪੰਜਾਬ ਬਜਟ ਤੋਂ ਪਹਿਲਾਂ ‘ਆਪ’ ਮੰਤਰੀਆਂ ਦੇ ਟਵੀਟ ਇਰਾਨ ਨੇ ਅਮਰੀਕਾ ਦਾ ਬੇੜਾ ਗ਼ਰਕ ਕੀਤਾ; ਇਰਾਨ ਨੂੰ ਅਮਰੀਕੀ ਠਿਕਾਣਿਆਂ ਦੀਆਂ ਲੋਕੇਸ਼ਨਾਂ ਰੂਸ ਦੇ ਰਿਹਾ ਏ!