Punjab ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਮਾਨ ਨੇ ਕੀਤਾ ਦੌਰਾ Published 11 months ago on August 28, 2025 By Gurpreet Kaur PUNJAB : ਪੰਜਾਬ ਭਰ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕਈ ਪਿੰਡ ਪਾਣੀ ‘ਚ ਦੂੰ ਗਏ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਿਆਸ ਪਹੁੰਚ ਕੇ ਜਾਇਜ਼ਾ ਲਿਆ। Related Topics:AAP PunjabBhagwant MannPunjabpunjab cmWORLDPUNJABITV Up Next ਪੰਜਾਬ ਦੇ CM ਮਾਨ ਸਮੇਤ AAP ਦੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਰਾਹਤ ਲਈ ਦੇਣਗੇ ਇੱਕ ਮਹੀਨੇ ਦੀ ਤਨਖਾਹ Don't Miss ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਡਾਨੀ ਨੇ ਇੱਕ ਹਜ਼ਾਰ ਕਰੋੜ ਦਾ ਦਸਵਾਂ ਜੈੱਟ ਖ਼ਰੀਦਿਆ ! Continue Reading You may like ਚੁੱਲ੍ਹੇ ਸਮੇਟਣ ਵਾਲਿਆਂ ਨੇ ਬਣਾ ਲਏ ਵੱਖ ਵੱਖ ਚੁੱਲ੍ਹੇ- ਸਤਵੰਤ ਕੌਰ ਤੇ ਗਿ. ਹਰਪ੍ਰੀਤ ਸਿੰਘ ਚਿੱਠੀਓ ਚਿੱਠ -ਗੁੱਝੇ ਭੇਦ ਖੁੱਲ੍ਹੇ! ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦਾ ਐਲਾਨ ਸੂਬੇ ਦੇ 11 ਜ਼ਿਲਿਆਂ ‘ਚ ਅੱਜ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ PETROL-DIESEL ਦੀ ਨਵੀਆਂ ਕੀਮਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਜਾਣੋ ਨਵੀਆਂ ਕੀਮਤ ਬਿਹਾਰ ਦੇ 9 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ