Connect with us

Punjab

ਕੌਣ ਹੈ ਜੱਗੂ ਭਗਵਾਨਪੁਰੀਆ ?

Published

on

  • ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ।
  • ਉਸਦਾ ਅਸਲੀ ਨਾਮ ਜਸਪ੍ਰੀਤ ਸਿੰਘ ਹੈ
  • ਜੱਗੂ ਭਗਵਾਨਪੁਰੀਆ ਕਬੱਡੀ ਦਾ ਚੰਗਾ ਖਿਡਾਰੀ
  • ਅਪਰਾਧ ਦੀ ਦੁਨੀਆ ਵਿੱਚ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ
  • ਲੁੱਟ-ਖਸੁੱਟ, ਹਮਲੇ ਅਤੇ ਜਬਰੀ ਵਸੂਲੀ ਕਰਦਾ ਅੱਗੇ ਵਧਦਾ ਰਿਹਾ
  • ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ