Connect with us

Punjab

ਮੌਸਮ ਦੇ ਚੱਲਦਿਆਂ ਸਾਦਕੀ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ

Published

on

ਪੰਜਾਬ ਵਿੱਚ ਬਦਲ ਰਹੇ ਮੌਸਮ ਦੇ ਮੱਦੇਨਜ਼ਰ ਸਾਦਕੀ ਬਾਰਡਰ ‘ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।

ਹੁਣ ਸਾਦਕੀ ਬਾਰਡਰ ‘ਤੇ ਰਿਟਰੀਟ ਸੈਰੇਮਨੀ ਸ਼ਾਮ 5 ਵਜੇ ਦੀ ਬਜਾਏ 5:30 ਵਜੇ ਹੋਵੇਗੀ।

ਮੌਸਮ ਵਿੱਚ ਤਬਦੀਲੀ ਅਤੇ ਦਿਨ ਦੇ ਸਮੇਂ ਵਿੱਚ ਹੋ ਰਹੇ ਬਦਲਾਅ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਤਬਦੀਲੀ ਤੋਂ ਬਾਅਦ ਸੈਲਾਨੀਆਂ ਅਤੇ ਦਰਸ਼ਕਾਂ ਨੂੰ ਨਵੀਂ ਸਮਾਂ-ਸਾਰਣੀ ਮੁਤਾਬਕ ਸਾਦਕੀ ਬਾਰਡਰ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।

ਯਾਨੀ ਹੁਣ ਸਾਦਕੀ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦਾ ਨਵਾਂ ਸਮਾਂ ਸ਼ਾਮ 5:30 ਵਜੇ ਰਹੇਗਾ।