National I.N.D.I.A ਦੇ 20 ਸੰਸਦ ਮੈਂਬਰ ਮਣੀਪੁਰ ਲਈ ਹੋਏ ਰਵਾਨਾ, ਕਿਹਾ- ਜ਼ਮੀਨੀ ਸਥਿਤੀ ਦਾ ਜਾਇਜ਼ਾ… Published 2 years ago on July 29, 2023 By admin 29 JULY 2023: ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੀਆਂ ਸੰਘਟਕ ਪਾਰਟੀਆਂ ਦੇ 20 ਸੰਸਦ ਮੈਂਬਰਾਂ ਦਾ ਇੱਕ ਵਫ਼ਦ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਮਣੀਪੁਰ ਦਾ ਕਰੇਗਾ ਦੌਰਾ । 30 ਜੁਲਾਈ ਤੱਕ ਉਥੇ ਹੀ ਰਹਿਣਗੇ। ਇਹ ਸੰਸਦ ਮੈਂਬਰ ਪਹਿਲਾਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ। Related Topics:caseindiaLATESTmanipurMPnational newsworld punjabi tv Up Next ਮੁੰਬਈ ਪੁਲਿਸ ਨੇ ਕੀਤਾ ਵੱਡਾ ਦਾਅਵਾ, ਗੈਂਗਸਟਰ ਛੋਟਾ ਸ਼ਕੀਲ ਦਾ ਸ਼ੂਟਰ 25 ਸਾਲ ਬਾਅਦ ਗ੍ਰਿਫਤਾਰ Don't Miss ਅਮਰਨਾਥ ਯਾਤਰਾ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਜਾਣੋ ਖ਼ਬਰ ਦੀ ਜਾਣਕਾਰੀ… Continue Reading You may like ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਭਾਰਤ ਨੇ ਦੂਜੇ T20 ਮੈਚ ਵਿੱਚ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ ਅੱਜ ਹੋਵੇਗਾ ਭਾਰਤ ਤੇ ਇੰਗਲੈਂਡ ਦਾ ਟੀ-20 ਮੈਚ ਭਾਰਤ ‘ਚ ਚੀਨੀ ਵਾਇਰਸ ਤੀਜਾ ਮਾਮਲਾ ਆਇਆ ਸਾਹਮਣੇ, ਹੁਣ 2 ਮਹੀਨੇ ਦੇ ਬੱਚੇ ਹੋਇਆ ਪੀੜਤ 4 ਦਿਨਾਂ ਲਈ ਇੰਟਰਨੈੱਟ ਬੰਦ!