Punjab SYL ਗੀਤ ਬੈਨ ਕਰਨ ‘ਤੇ ਖਹਿਰਾ ਨੇ ਘੇਰੀ ਕੇਂਦਰ ਸਰਕਾਰ Published 4 years ago on June 28, 2022 By admin ਚੰਡੀਗਡ਼੍ਹ: ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਵਿਚ ਸਿੱਧੂ ਮੂਸੇਵਾਲਾ ਦਾ ਗੀਤ ਐਸਵਾਈਐਲ ਗੀਤ ਨੂੰ ਕੇਂਦਰ ਸਰਕਾਰ ਵਲੋਂ ਬੈਨ ਕਰਨ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਜੁਡ਼ੇ ਟਰੈਕਟਰ ਟੂ ਟਵਿੱਟਰ ਅਤੇ ਕਿਸਾਨ ਮੋਰਚਾ ਦਾ ਪੇਜ਼ ਬੰਦ ਕਰਨ ਦਾ ਮੁੱਦਾ ਵੀ ਚੁੱਕਿਆ। Related Topics:bhagwant maanchandigarhcongressindiaPatialaPunjabpunjab cmpunjab governmentSukhpal Singh Khaira Up Next ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਵਿਰੁੱਧ ਕੀਤਾ ਵੱਡਾ ਐਲਾਨ Don't Miss ਰਾਸ਼ਟਰਪਤੀ ਚੋਣ ਲੜਨ ਵਾਲੇ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਫਾਰਮਾਂ ਦੇ ਨਾਲ ਹਲਫੀਆ ਬਿਆਨ ਦਾਇਰ ਨਾ ਕਰਨ ਬਾਰੇ ਹਾਈਕੋਰਟ ਦੇ ਵਕੀਲ ਦੁਆਰਾ ਸਵਾਲ ਕੀਤੇ ਗਏ, ECI ਨੇ ਅਜੇ ਤੱਕ ਜਵਾਬ ਨਹੀਂ ਦਿੱਤਾ Continue Reading You may like ਪੰਜਾਬ ‘ਚ ਲੂ ਦਾ ਅਲਰਟ ਜਾਰੀ, 3 ਦਿਨ ਪਵੇਗੀ ਅੱਤ ਦੀ ਗਰਮੀ ਲੂ (Heatwave) ਕੀ ਹੁੰਦੀ ਹੈ? ਲੂ ਤੋਂ ਬਚਣ ਦੇ 5 ਤਰੀਕੇ BJP ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- CM ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ 12 ਜੂਨ ਤੱਕ ਹੀਟਵੇਵ ਲਈ ਯੈਲੋ ਅਲਰਟ ਪੰਜਾਬ ‘ਚ ਫਿਰ ਤੋਂ ਗਰਮੀ ਦਾ ਕਹਿਰ, ਹੋਇਆ ਅਲਰਟ ਜਾਰੀ