Connect with us

Punjab

ਅੰਮ੍ਰਿਤਸਰ ‘ਚ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਹਾਦਸੇ ‘ਚ ਕਈ ਲੋਕ ਜ਼ਖਮੀ

Published

on

ਅੰਮ੍ਰਿਤਸਰ ‘ਚ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਈਆ ਗਿਆ ਹੈ। ਇਹ ਬੱਸ ਅਜਨਾਲਾ ਤੋ ਅੰਮ੍ਰਿਤਸਰ ਜਾ ਰਹੀ ਸੀ।