Connect with us

Uncategorized

AMRITPAL ਦੇ ਫੋਨ ਚੋਂ ਮਿਲੀ ਚੈਟ ‘ਚ ਵੱਡਾ ਖੁਲਾਸਾ

Published

on

ਅਜਨਾਲਾ ਥਾਣੇ ‘ਤੇ ਹਮਲੇ ਦੇ ਮਾਮਲੇ ‘ਚ ਚਾਰਜਸ਼ੀਟ ਹੋਈ ਦਾਖਲ,ਅੰਮ੍ਰਿਤਪਾਲ ਕੇਸ ‘ਚ ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ। MP ਅੰਮ੍ਰਿਤਪਾਲ ਦੀ ਕਥਿਤ ਟਿੰਡਰ ਚੈਟ ਆਈ ਸਾਹਮਣੇ। ਅੰਮ੍ਰਿਤਪਾਲ ਤੋਂ ਜ਼ਬਤ ਹੋਏ ਫੋਨ ‘ਚੋਂ ਮਿਲੀ ਚੈਟ,ਚਾਰਜਸ਼ੀਟ ਚ ਗੁਰਮੀਤ ਸਿੰਘ ਦੇ ਬਿਆਨ ਦਾ ਜ਼ਿਕਰ।

ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਪੁਰਾਣੀ ਟਿੰਡਰ  ਚੈਟ ਆਈ ਸਾਹਮਣੇ। ਪੰਜਾਬ ਪੁਲਿਸ ਨੇ ਫਰੀਦਕੋਟ ਵਿਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਮਾਮਲੇ ਵਿਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ। ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਖਡੂਰ ਸਾਹਿਬ ਦੇ MP ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ। ਹੁਣ ਐਪ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਵਿਚੋਂ ਇਕ ਅਸ਼ਲੀਲ ਚੈੱਟ ਹੁਣ ਵਾਇਰਲ ਹੋ ਰਹੀ ਹੈ। ਸੂਤਰਾਂ ਮੁਤਾਬਕ ਇਹ ਅਕਾਊਂਟ ਅੰਮ੍ਰਿਤਪਾਲ ਦਾ ਹੀ ਹੈ। ਇਥੇ ਕੁੜੀਆਂ ਨਾਲ ਅਸ਼ਲੀਲ ਚੈਟ ਕੀਤੀ ਜਾਂਦੀ ਸੀ।

Continue Reading