punjab PUNJAB ਦੇ ਮੌਸਮ ਨੂੰ ਲੈ ਕੇ ਵੱਡੀ UPDATE ! Published 12 months ago on September 15, 2025 By Gurpreet Kaur PUNJAB WEATHER : ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ। ਅੱਜ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਕਾਫ਼ੀ ਰਾਹਤ ਮਿਲੀ। ਇਸ ਦੇ ਨਾਲ ਹੀ ਮੰਗਲਵਾਰ ਯਾਨੀ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ, ਮੋਹਾਲੀ, ਰੂਪਨਗਰ, ਪਠਾਨਕੋਟ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ, ਜੇਕਰ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ, ਜਿਸਦਾ ਤਾਪਮਾਨ 36.6 ਡਿਗਰੀ ਸੈਲਸੀਅਸ ਰਿਹਾ, ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ, 16, 17 ਅਤੇ 18 ਸਤੰਬਰ ਨੂੰ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। Related Topics:# PUNJAB# RAINpunjabweatherrainalertWORLDPUNJABITV Up Next ਵੜਿੰਗ ਦੀ ਥਾਂ ਕੌਣ ਲਵੇਗਾ? ਹਾਈ ਕਮਾਂਡ ਉਲਝਣ ‘ਚ; ਐੱਸ ਸੀ ਪੱਤਾ ਜਾਂ ਜੱਟ ਦਾ ਦਬਦਬਾ Don't Miss ਭਾਰਤ ਦੀ ਹਾਕੀ ਏਸ਼ੀਆ ਕੱਪ ਜਿੱਤ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ – ਮਨਪ੍ਰੀਤ ਸਿੰਘ Continue Reading You may like ਬਾਬਾ ਬਖਤੌਰਾ ਦੀ ਭਵਿੱਖਬਾਣੀ! ਅੱਜ ਦੇ ਸਿਆਸੀ ਸਮੀਕਰਣਾਂ ’ਚ ਖਿਚੜੀ ਸਰਕਾਰ ਦੇ ਆਸਾਰ? CP-67 ਮਾਲ ਦੇ ਬਾਹਰ ਚੱਲੀਆਂ ਗੋ.ਲੀ.ਆਂ ਉਤਰਾਖੰਡ ‘ਚ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ ਨੇਪਾਲ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 1243 ਹੋਈ “ਪੰਜਾਬ ’ਚ IVF ਦਾ ਕਾਲਾ ਕਾਰੋਬਾਰ? ਬੱਚੇ ਦੇ ਚਾਹਵਾਨਾਂ ਤੋਂ ਲੱਖਾਂ, ਔਰਤਾਂ ਤੋਂ ਅੰਡੇ ਖਰੀਦਣ ਦੇ ਦੋਸ਼; ਮਰਦਾਂ ਦੀ ਘਟਦੀ Fertility ਨੇ ਵਧਾਇਆ IVF ਦਾ ਧੰਦਾ!” ਉਤਰਾਖੰਡ ’ਚ ਮੀਂਹ ਦਾ ਕਹਿਰ, 11 ਲੋਕਾਂ ਦੀ ਮੌ.ਤ