Connect with us

News

ਸੁਖਨਾ ਲੇਕ ‘ਤੇ ਮਾਸਕ ਨਾ ਪਾਉਣ ਤੇ ਕੱਟੇ ਚਲਾਨ

Published

on

ਚੰਡੀਗੜ੍ਹ, 29 ਜੁਲਾਈ (ਅੰਕੁਸ਼ ਕੋਹਲੀ): ਕੋਰੋਨਾ ਮਹਾਮਾਰੀ ਜਾਰੀ ਹੈ ਅਤੇ ਇਸਨੂੰ ਦੇਖਦੇ ਹੋਏ ਸਰਕਾਰ ਪ੍ਰਸ਼ਾਸਨ ਵਲੋਂ ਦਿਸ਼ਾ ਨਿਰਦੇਸ ਜਾਰੀ ਕੀਤੇ ਗਏ ਹਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਜਿਸਦੇ ਨਾਲ ਹੀ ਲੋਕਾਂ ਨੂੰ ਸੁਖਨਾ ਲੇਖ ਜਾਂ ਦੀ ਮੰਨਜੂਰੀ ਤਾਂ ਹੈ ਲੇਕਿਨ ਦਿਸ਼ਾ ਨਿਰਦੇਸ਼ ਦਾ ਪਾਲਣਾ ਕਰਦੇ ਹੋਏ। ਚੰਡੀਗੜ੍ਹ ਵਿਖੇ ਸੁਖਨਾ ਲੇਕ ਤੇ ਲੋਕ ਸੈਰ ਕਰਨ ਜਾਂਦੇ ਹਨ ਕਈ ਬਾਰ ਦੇਖਿਆ ਜਾਂਦਾ ਹੈ ਕਿ ਮਾਸਕ ਕੋਲ ਹੁੰਦੇ ਹੋਏ ਵੀ ਕੁਛ ਲੋਕ ਮਾਸਕ ਨਹੀਂ ਪਾਉਂਦੇ ਅਤੇ ਪੁਲਿਸ ਮੁਲਾਜ਼ਮ ਨੂੰ ਵੇਖਕੇ ਮਾਸਕ ਲਗਾ ਲੈਂਦੇ ਹਨ।


ਅਜਿਹੇ ਮਾਸਕ ਸੰਬੰਧੀ ਹਦਾਇਤ ਦੀ ਉਲੰਗਣਾ ਕਰਨ ਵਾਲਿਆਂ ਦੇ ਲਗਾਤਾਰ ਥਾਂ-ਥਾਂ ਤੇ ਚਲਾਨ ਕਟੇ ਜਾ ਰਹੇ ਹਨ। ਐ ਜੋ ਮਾਸਕ ਸੰਬੰਧੀ ਹਦਾਇਤ ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਕਟਨ ਦੀਆਂ ਤਸਵੀਰਾਂ ਦੇਖ ਰਹੇ ਹਨ।