ਸਿੱਧੂ ਮੂਸੇਵਾਲਾ ਜੀ ਦਾ ਕਤਲ ਬਹੁਤ ਹੀ ਮੰਦਭਾਗੀ ਘਟਨਾ ਸੀ।
ਪਰ ਸਾਡਾ ਪ੍ਰਸ਼ਾਸਨ ਐਨਾ ਜ਼ਿਆਦਾ ਨਿਕੰਮਾ ਹੋ ਚੁੱਕਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਮੂਸੇਵਾਲਾ ਜੀ ਦੀ ਸੁਰੱਖਿਆ ਵਾਪਸ ਲੈਣ ਦੀ ਸੂਚੀ ਜਨਤਕ ਕੀਤੀ ਨਾ ਤਾਂ ਅੱਜ ਤੱਕ ਉਨ੍ਹਾਂ ‘ਤੇ ਕੋਈ ਕਾਰਵਾਈ ਹੋਈ
ਅਤੇ ਨਾ ਹੀ ਸਰਕਾਰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀਆਂ ਤੱਕ ਪਹੁੰਚੀ ਹੈ।