National
CM ਨਾਇਬ ਸੈਣੀ ਨੇ ਸੂਰਜ ਮੰਦਰ ਟੇਕਿਆ ਮੱਥਾ

LOK SABHA ELECTIONS 2024 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ 2 ਮਈ ਨੂੰ ਸਵੇਰੇ ਕਰਨਾਲ ਪਹੁੰਚੇ ਹਨ| ਉੱਥੇ ਹੀ ਕਛਵਾ ਰੋਡ ‘ਤੇ ਸੂਰਜ ਮੰਦਿਰ ਹੈ ਜਿੱਥੇ ਉਨ੍ਹਾਂ ਨੇ ‘ਚ ਮੱਥਾ ਟੇਕਿਆ|
ਸੀਐਮ ਨਾਇਬ ਸੈਣੀ ਨੇ ਪੂਜਾ ਅਰਚਨਾ ਕੀਤੀ| ਅਤੇ ਸੱਚੇ ਮਨ ਨਾਲ ਦਰਸ਼ਨ ਕੀਤੇ| ਸੀਐਮ ਨਾਇਬ ਸੈਣੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਭਾਜਪਾ ਪਾਰਟੀ 10 ‘ਚੋਂ ਜਿੱਤੇਗੀ। 10 ਲੋਕ ਸਭਾ ਸੀਟਾਂ ਜਿੱਤਣਗੇ, ਉਨ੍ਹਾਂ ਨੇ ਕਿਹਾ ਕਿ ਉਹ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ 6 ਮਈ ਨੂੰ ਨਾਮਜ਼ਦਗੀ ਦਾਖਲ ਕਰਨਗੇ।