ਨੇਪਾਲ ਦੀ ਰਾਜਨੀਤੀ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਈ ਹੈ, ਜਿੱਥੇ ਇਨਕਲਾਬੀ ਇਤਿਹਾਸ ਅਤੇ ਨਿਰਪੱਖ ਨਿਆਂਪਾਲਿਕਾ ਦੀ ਤਾਕਤ ਇਕੱਠੀ...
ਸ੍ਰੀ ਫਤਿਹਗ੍ਹੜ ਸਾਹਿਬ, 18 ਮਾਰਚ, (ਰਣਜੋਧ ਸਿੰਘ) ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦਾ ਬੱਚਿਆਂ ਦੀ ਪੜ੍ਹਾਈ ‘ਤੇ ਵੀ ਬੁਰਾ ਅਸਰ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੇ ਸਾਰੇ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਹੋਸਟਲਾਂ ‘ਚ ਰਹਿ ਰਹੇ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋਵੇਗੀ ਕਿਉਂਕਿ ਆਉਣ ਵਾਲੇ ਦਿਨਾਂ ‘ਚ ਪੇਪਰ ਹੋਣ ਵਾਲੇ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਵਿਦਿਅਕ ਹੱਬ ਵਜੋਂ ਜਾਣਿਆਂ ਜਾਂਦਾ ਹੈ ਕਿਉਂਕਿ ਜ਼ਿਲ੍ਹੇ ‘ਚ ਬਹੁਤ ਸਾਰੇ ਵਿਦਿਅਕ ਅਦਾਰੇ ਹਨ ਜਿਸ ਕਰਕੇ ਇੱਥੇ ਬਾਕੀ ਸੂਬਿਆਂ ਦੇ ਬੱਚੇ ਪੜ੍ਹਦੇ ਹਨ ਜੋ ਹੁਣ ਘਰਾਂ ਨੂੰ ਪਰਤਣ ਲੱਗ ਪਏ ਹਨ। ਮਾਤਾ ਗੁਜਰੀ ਕਾਲਜ ‘ਚ ਪੜ੍ਹਦੇ ਨੇਪਾਲੀ ਵਿਦਿਆਰਥੀ ਜੈ ਦੀਪ ਨੇ ਦੱਸਿਆ ਕਿ ਉਹ ਨੇਪਾਲ ਦੇ ਰਾਵਿਰਾਜ ਦਾ ਰਹਿਣ ਵਾਲਾ ਹੈ ਅਤੇ ਕਾਲਜ ਬੰਦ ਹੋਣ ਕਰਕੇ ਉਹ ਨੇਪਾਲ ਜਾਣਾ ਚਾਹੁੰਦਾ ਸੀ ਪਰ ਉੱਥੇ ਉਸ ਦੇ ਰਿਸ਼ਤੇਦਾਰਾਂਨੇ ਦੱਸਿਆ ਕਿ ਨੇਪਾਲ ਸਰਕਾਰ ਨੇ ਬਾਰਡਰ ‘ਤੇ ਬਾਹਰੀ ਵਿਅਕਤੀਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਉਸਦਾ ਨੇਪਾਲ ‘ਚ ਐਂਟਰ ਹੋਣਾ ਮੁਸ਼ਕਲ ਹੈ।
18 ਮਾਰਚ : ਮਾਲੇਰਕੋਟਲਾ ਅਤੇ ਅਮਰਗੜ੍ਹ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨੀਲੇ ਕਾਰਡ ਜੋ ਸਰਕਾਰ ਵੱਲੋਂ ਰਾਸ਼ਨ ਦੇਣ ਦੇ ਲਈ ਬਣਾਏ ਗਏ...
18 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੇ ਦੁਨੀਆਂ ਨੂੰ ਇਸ ਤਰ੍ਹਾਂ ਡਰਾ ਦਿੱਤਾ ਹੈ ਕਿ ਲੋਕ ਹੁਣ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ।...
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ‘ਚ ਆਪਣਾ ਨਵਾਂ ਯੂ ਟਿਊਬ ਚੈੱਨਲ ਬਣਾਇਆ ਜਿਸਦਾ ਨਾ ਰੱਖਿਆ “ਜਿੱਤੇਗਾ ਪੰਜਾਬ”, ਓਹਨੇ ਕਿਹਾ ਕਿ ਇਸ ਚੈੱਨਲ ਤੇ...
ਚੰਡੀਗੜ੍ਹ, 18 ਮਾਰਚ: ਰਾਜ ਸਰਕਾਰ ਵੱਲੋਂ ਭਲਕੇ ਤੋਂ ਘਰ-ਘਰ ਜਾਗਰੂਕਤਾ ਮੁਹਿੰਮ ਚਲਾਉਣ ਦੀ ਤਿਆਰੀ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਧਾਰਮਿਕ...
ਤਰਨ ਤਾਰਨ, 18 ਮਾਰਚ, (ਪਵਨ ਕੁਮਾਰ): ਤਰਨ ਤਾਰਨ ਵਿਖੇ ਦਾਣਾ ਮੰਡੀ ਦੇ ਨਜਦੀਕ ਰਹਿੰਦੇ ਗੁਜਰਾਂ ਦੇ ਡੇਰੇ ਵਿੱਚੋ ਬੀਤੀ ਰਾਤ ਢਾਈ ਮਹੀਨੇ ਦਾ ਬੱਚਾ ਮਾਨਤੂ ਭੇਦਭਰੀ...
18 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਦਵਾਈ ਵਿਕਰੇਤਾਵਾਂ ਵਲੋਂ ਬਲੈਕ ਵਿੱਚ ਮਾਸਕ ਵੇਚੇ ਜਾ ਰਹੇ ਹਨ। ਇਸ ਮਾਮਲੇ ਵਿੱਚ ਸਿਹਤ ਵਿਭਾਗ ਵਲੋਂ...
ਜਲੰਧਰ, 18 ਮਾਰਚ,( ਰਜੀਵ ਕੁਮਾਰ ):ਜਲੰਧਰ ਦੇ ਪਿੰਡ ਲੰਮਾ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਯੂ ਰੋਡ ‘ਤੇ ਰਾਤ 2 ਵਜੇ ਇੱਕ ਕਾਰੋਬਾਰੀ ਨੂੰ ਗੋਲੀਮਾਰ ਕੇ ਲੁਟੇਰੇ ਉਨਾਂ...
18 ਮਾਰਚ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ ਦੇ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ...
ਸੁਲਤਾਨਪੁਰ ਲੋਧੀ 18 ਮਾਰਚ,(ਜਗਜੀਤ ਸਿੰਘ): 3ਮਾਰਚ ਨੂੰ ਇਟਲੀ ਤੋਂ ਪਰਤੀ ਇੱਕ ਲੜਕੀ ਜਲੰਧਰ ਦੇ ਇੱਕ ਹਸਪਤਾਲ’ਚ ਆਪਣੇ ਰੂਟੀਨ ਚੈੱਕਅਪ ਲਈ ਆਈ ਸੀ ਤੇ ਉਥੇ ਉਹ ਡਾਕਟਰ...
ਟਰੰਪ ਦੀ ਟਿੱਪਣੀ ਤੇ ਚੀਨ ਨੇ ਜਤਾਇਆ ਇਤਰਾਜ਼ 18 ਮਾਰਚ : ਇੱਕ ਪਾਸੇ ਤਾ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਥੇ ਇਸ ਵਾਇਰਸ ਨਾਲ ਨਜਿੱਠਣ...
ਅੰਮ੍ਰਿਤਸਰ, 18 ਮਾਰਚ (ਗੁਰਪ੍ਰੀਤ): ਅੰਮ੍ਰਿਤਸਰ ਦੇ ਹੁਸੈਨ ਪੂਰਾ ਇਲਾਕੇ ਦੇ ਵੀਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ, ਆਲੀਸ਼ਾਨ ਘਰ ਦੇ ਵਿਚ ਰਹਿ ਰਹੀ ਇਕ ielts ਟੀਚਰ...
ਉੱਤਰ ਅਮਰੀਕਾ ਵਿਚ ਸਿੱਖਾਂ ਦੀ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਬੰਧਕਾਂ ਵਲੋਂ 18 ਅਪ੍ਰੈਲ ਨੂੰ ਸਜਾਇਆ ਜਾਣ ਵਾਲਾ ਵਿਸਾਖੀ ਨਗਰ ਕੀਰਤਨ...
ਮੋਹਾਲੀ, 18 ਮਾਰਚ, (ਆਸ਼ੂ ਅਨੇਜਾ): ਕੋਰੋਨਾ ਵਾਇਰਸ ਦੇ ਕਹਿਰ ਅਤੇ ਮਾਸਕ ਦੀ ਕਾਲਾਬਜ਼ਾਰੀ ਦੇ ਮੱਦੇਨਜ਼ਰ ਮੋਹਾਲੀ ਦੇ ਕੌਂਸਲਰ ਅਤੇ ਆਰ ਟੀ ਆਈ ਐਕਟਿਵਿਸ਼ਟ ਕੁਲਜੀਤ ਸਿੰਘ ਬੇਦੀ...
ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਇਸ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾੱਧਾ ਹੋ ਰਿਹਾ ਹੈ । ਹਰ ਦੇਸ਼ ਦੀ ਸਰਕਾਰ ਇਸ ਵਾਇਰਸ ਨਾਲ...
ਕਾਂਗਰਸ ਨੇ ਲਾਏ ਬਗਾਵਤੀ ਸੁਰ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰਾਜਨ ਗੋਗੋਈ ਨੂੰ ਰਾਜ ਸਭਾ ‘ਚ ਨਾਮਜਦ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਅਤੇ ਹੋਰ ਪਾਰਟੀਆਂ...
ਧਰਨੇ ‘ਤੇ ਬੇਠੇ ਕਾਂਗਰਸੀ ਨੇਤਾ ਦਿਗਵਿਜੈ ਮੱਧ ਪ੍ਰਦੇਸ਼, 18 ਮਾਰਚ : ਮੱਧ ਪ੍ਰਦੇਸ਼ ‘ਚ ਸਿਆਸੀ ਉਥਲ-ਪੁਥਲ ਚੱਲ ਰਹੀ ਹੈ ।ਇਸ ਸਿਆਸੀ ਡਰਾਮੇ ਦੇ ਚੱਲਦੇ ਕਾਂਗਰਸ ਦੇ...
ਮਹਾਂਰਾਸ਼ਟਰਾ ‘ਚ ਸਾਹਮਣੇ ਆਏ ਕੋਰੋਨਾ ਵਾਈਰਸ ਦੇ 42 ਮਾਮਲੇ ਕੋਰੋਨਾ ਵਾਈਰਸ ਨਾਲ ਪੀੜ੍ਹਤਾਂ ਦਾ ਅੰਕੜਾਂ ਲਗਾਤਾਰ ਵੱਧਦਾ ਜਾ ਰਿਹਾ ਹੈ ।ਭਾਰਤ ‘ਚ ਵੀ ਲਗਾਤਾਰ ਇਸਦੇ ਮਰੀਜ਼ਾਂ...
ਲਾਸ਼ ਸਿਵਲ ਹਸਪਤਾਲ ‘ਚ ਰੱਖੀ ਜਲੰਧਰ, 18 ਮਾਰਚ (ਰਾਜੀਵ ਕੁਮਾਰ) : ਲਾਪਰਵਾਹੀ ਕਰਕੇ ਹੁਣ ਤਕ ਕਈ ਮੁਤਾ ਹੋ ਚੁੱਕਿਆ ਨੇ, ਅਜਿਹਾ ਹੀ ਇੱਕ ਲਾਪਰਵਾਹੀ ਦਾ ਮਾਮਲਾ...
ਫੇਸ ਮਾਸਕਾਂ ਦੀ ਕਾਲਾਬਾਜ਼ਾਰੀ ਬਠਿੰਡਾ , 18 ਮਾਰਚ (ਹਰਸ਼ਿਤ ਕੁਮਾਰ) : ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੌਰਾਨ ਦਵਾਈ ਵਿਕਰੇਤਾਵਾਂ ਵਲੋਂ ਬਲੈਕ ਮਾਰਕੀਟ ਵਿਚ ਮਾਸਕ ਵੇਚ ਕੇ...
ਫੌਜੀ ਨੂੰ ਹੋਇਆ ਕੋਰੋਨਾ ਵਾਇਰਸ ਲੱਦਾਖ, 18 ਮਾਰਚ : ਕੋਰੋਨਾ ਵਾਇਰਸ ਕਾਰਨ ਹਰ ਕੋਈ ਦਹਿਸ਼ਤ ‘ਚ ਹੈ, ਜਿਥੇ ਕੋਰੋਨਾ ਵਾਇਰਸ ਕਾਰਨ ਉਸ ਥਾਂ ਤੇ ਰੋਕ ਲੈ...
ਤਰਨ ਤਾਰਨ, 18 ਮਾਰਚ:ਤਰਨਤਾਰਨ ਵਿੱਚ ਮੁੜ ਖਾਕੀ ਹੋਈ ਦਾਗਦਾਰ । ਦੱਸ ਦਈਏ ਕਿ ਤਰਨ ਤਾਰਨ ਦੇ ਪੁਲਿਸ ਸ਼ਟੇਸ਼ਨ ਨੋਸ਼ਹਿਰਾ ਪੰਨੂਆਂ ਵਿੱਚ ਤੈਨਾਤ ਬਤੋਰ ਚੋਕੀ ਇੰਚਾਰਜ ਸਹਾਇਕ...
ਲ਼ੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ ਦਾ ਵੱਲੋਂ ਕੱਟੇ ਜਾ ਰਹੇ ਜ਼ਰੂਰਤਮੰਦ ਲੋਕਾਂ ਦੇ ਬਿਜਲੀ ਦੇ ਕੁਨੇਕਸ਼ੰਨਾ ਨੂੰ ਜੋੜਨ...
ਚੰਡੀਗੜ੍ਹ, 17 ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਸ਼ਾਨ ਨਾਲ ਤਰੱਕੀ ਤੇ ਖ਼ੁਸ਼ਹਾਲੀ...
ਤਰਨਤਾਰਨ, 17 ਮਾਰਚ (ਮਨਦੀਪ ਸਿੰਘ ):ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦੋ ਰੁਪਏ ਕਿੱਲੋ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਕਣਕ ਵਿਚ ਗਰੀਬ ਖਪਤਕਾਰਾਂ ਨੂੰ...