Connect with us

Uncategorized

PAHALGAM ਹਮਲੇ ‘ਚ ਸ਼ਾਮਲ ਅੱਤਵਾਦੀ ਢੇਰ

Published

on

ਪਹਿਲਗਾਮ ‘ਚ ਕਤਲੇਆਮ ਕਰਨ ਵਾਲੇ ਅਪਰਾਧੀਆਂ ਨੂੰ ਫੌਜ ਨੇ ਮਾਰ ਦਿੱਤਾ ਫੌਜ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਆਪ੍ਰੇਸ਼ਨ ‘ਮਹਾਦੇਵ’ ਵਿੱਚ ਮਾਰੇ ਗਏ ਅੱਤਵਾਦੀ ਉਹੀ ਹਨ ਜਿਨ੍ਹਾਂ ਨੇ ਪਹਿਲਗਾਮ ਵਿੱਚ 26 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਸੀ। ਭਾਰਤੀ ਨਾਗਰਿਕਾਂ ‘ਤੇ ਗੋਲੀਆਂ ਚਲਾਉਣ ਵਾਲੇ ਹੱਥ ਹੁਣ ਜ਼ਮੀਨ ‘ਤੇ ਪਏ ਹਨ, ਉਨ੍ਹਾਂ ਦੀ ਪਛਾਣ ਹੋਈ ਸਬੂਤਾਂ ਸਮੇਤ। ਮਾਰੇ ਗਏ ਤਿੰਨੋ ਅੱਤਵਾ 5 ਪਾਕਿਸਤਾਨ ਦੇ ਸਨ ਅਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ A ਹੋਏ ਸਨ।

ਮਾਰੇ ਗਏ ਅੱਤਵਾਦੀਆਂ ਵਿੱਚ ਸਭ ਤੋਂ ਵੱਡਾ ਨਾਮ ਹਾਸ਼ਿਮ ਮੂਸਾ ਉਰਫ਼ ਸੁਲੇਮਾਨ ਹੈ, ਜਿਸਨੂੰ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ। ਉਸਦੇ ਨਾਲ ਮਾਰੇ ਗਏ ਦੋ ਹੋਰ ਅੱਤਵਾਦੀਆਂ ਦੀ ਪਛਾਣ ਜਿਬਰਾਨ ਅਤੇ ਹਮਜ਼ਾ ਅਫਗਾਨੀ ਵਜੋਂ ਹੋਈ ਹੈ। ਇਹ ਸਾਰੇ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਸਨ। ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਇੱਕ ਸੈਟੇਲਾਈਟ ਫੋਨ ਦੀ ਨਿਗਰਾਨੀ ਤੋਂ ਬਾਅਦ ਲਗਾਇਆ ਗਿਆ ਸੀ, ਜੋ ਕਿ PHELGAM ਵਿੱਚ ਹੋਏ ਹਮਲੇ ਤੋਂ ਬਾਅਦ ਬੰਦ ਸੀ। ਦੋ ਦਿਨ। ਪਹਿਲਾਂ, ਇਸ ਵਿੱਚ ਹਰਕਤ ਦੇਖੀ ਗਈ ਸੀ ਅਤੇ ਉਸੇ ਥਾਂ ‘ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ।

Continue Reading