Connect with us

National

PM ਮੋਦੀ ਬਸਤੀ ਅਤੇ ਸ਼ਰਾਵਸਤੀ ‘ਚ ਕਰਨਗੇ ਜਨਸਭਾ

Published

on

LOK SABHA ELECTIONS 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ 22 ਮਈ ਨੂੰ ਬਸਤੀ ਅਤੇ ਸ਼ਰਾਵਸਤੀ ‘ਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਉਹ ਸਵੇਰੇ 10.45 ਵਜੇ ਬਸਤੀ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਮੈਦਾਨ ਵਿੱਚ ਬਸਤੀ, ਸੰਤ ਕਬੀਰਨਗਰ ਅਤੇ ਡੁਮਰੀਆਗੰਜ ਲੋਕ ਸਭਾਵਾਂ ਦੀ ਸਾਂਝੀ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 12.40 ਵਜੇ ਉਹ ਸ਼ਰਾਵਸਤੀ ਹਵਾਈ ਅੱਡੇ ਦੇ ਸਾਹਮਣੇ ਕਟੜਾ ਬਾਜ਼ਾਰ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।

ਬਸਤੀ ਅਤੇ ਸ਼ਰਾਵਸਤੀ ਦੋਵਾਂ ਸੀਟਾਂ ‘ਤੇ 25 ਮਈ ਨੂੰ ਵੋਟਿੰਗ ਹੋਵੇਗੀ|