Connect with us

Uncategorized

PUNJAB ‘ਚ ਮੀਂਹ ਦਾ ਕਹਿਰ,HIMACHAL ‘ਚ ਹੜ੍ਹ ਵਰਗੀ ਸਥਿਤੀ

Published

on

ਪੰਜਾਬ ‘ਚ ਬਦਲਿਆ ਮੌਸਮ,ਮੌਸਮ ਵਿਗਿਆਨ ਕੇਂਦਰ ਵੱਲੋਂ ਯੈਲੋ ਅਲਰਟ ਜਾਰੀ। ਕਈ ਜ਼ਿਲਿਆਂ ‘ਚ ਬੱਦਲਵਾਈ ਰਹਿਣ ਦੀ ਸੰਭਾਵਨਾ,ਦਿਨ ਵੇਲੇ ਮੀਂਹ ਪੈਣ ਦੀ 20% ਸੰਭਾਵਨਾ। ਰਾਤ ਵੇਲੇ 50% ਆ ਸਕਦਾ ਮੀਂ, ਵੱਧ ਤੋਂ ਵੱਧ ਤਾਪਮਾਨ 30°C ਰਹਿਣ ਦੀ ਉਮੀਦ

ਘੱਟ ਤੋਂ ਘੱਟ ਤਾਪਮਾਨ 27° ਤੱਕ ਰਵੇਗਾ ਤਾਪਮਾਨ। ਰੂਪਨਗਰ, ਲੁਧਿਆਣਾ, ਕਪੂਰਥਲਾ ‘ਚ ਤੇਜ਼ ਹਵਾਵਾਂ ਦੀ ਸੰਭਾਵਨਾ ਗੁਰਦਾਸਪੁਰ, ਪਠਾਨਕੋਟ ‘ਚ ਬਿਜਲੀ ਡਿੱਗਣ ਦੀ ਚੇਤਾਵਨੀ। 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ ਤੇ ਓਧਰ ਹੀ ਹਿਮਾਚਲ ਪ੍ਰਦੇਸ਼ ‘ਚ ਕਈ ਹਿੱਸ਼ਿਆ ‘ਚ ਭਾਰੀ ਮੀਂਹ,ਮੰਡੀ ਦੇ ਕਈ ਹਿੱਸਿਆਂ ‘ਚ ਬਣੀ ਹੜ੍ਹ ਵਰਗੀ ਸਥਿਤੀ। ਮੌਸਮ ਵਿਭਾਗ ਵੱਲੋਂ ਸੰਤਰੀ ਅਲਰਟ ਜਾਰੀ,ਆਰੇਂਜ ਅਲਰਟ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ। ਕਾਂਗੜਾ, ਮੰਡੀ, ਸ਼ਿਮਲਾ ਅਤੇ ਕੁੱਲੂ ‘ਚ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ਚੰਬਾ, ਹਮੀਰਪੁਰ, ਬਿਲਾਸਪੁਰ ‘ਚ ਹਲਕਾ ਮੀਂਹ। ਜ਼ਿਆਦਾਤਰ ਸਥਾਨਾਂ ‘ਤੇ ਬੱਦਲਵਾਈ ਉੱਚਾਈ ਵਾਲੇ ਖੇਤਰਾਂ ‘ਚ ਵੀ ਤਾਪਮਾਨ ‘ਚ ਗਿਰਾਵਟ ਦਰਜ।

Continue Reading