National
ਸੌਰਭ ਭਾਰਦਵਾਜ ਤਿਹਾੜ ਜੇਲ੍ਹ ‘ਚ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ

TIHAR JAIL: ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਅੱਜ ਬੁੱਧਵਾਰ ਯਾਨੀ 23 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚ ਮਿਲਣ ਲਈ ਜਾਣਗੇ। ਦੋਹਾਂ ਨੇਤਾਵਾਂ ਦੀ ਇਹ ਮੁਲਾਕਾਤ ਅੱਜ ਦੁਪਹਿਰ ਤਿਹਾੜ ਜੇਲ੍ਹ ‘ਚ ਹੋਵੇਗੀ।
ਇਸ ਬੈਠਕ ‘ਚ ਕੇਜਰੀਵਾਲ ਅਤੇ ਭਾਰਦਵਾਜ ਵਿਚਾਲੇ ਸੰਭਾਵਿਤ ਸਿਆਸੀ ਮਾਮਲਿਆਂ ਅਤੇ ਸੂਬੇ ਦੇ ਵਿਕਾਸ ‘ਤੇ ਚਰਚਾ ਹੋਣ ਦੀ ਉਮੀਦ ਹੈ।ਇਸ ਮੀਟਿੰਗ ਦੌਰਾਨ ਸੀਐਮ ਕੇਜਰੀਵਾਲ ਸਰਕਾਰ ਚਲਾਉਣ ਨੂੰ ਲੈ ਕੇ ਕੁਝ ਵੱਡੇ ਨਿਰਦੇਸ਼ ਦੇ ਸਕਦੇ ਹਨ।
Continue Reading