Connect with us

beauty TIPS

ਚਿਹਰੇ ‘ਤੇ ਟੈਨਿੰਗ ਕਿਉਂ ਹੁੰਦੀ ਹੈ ? ਇੰਝ ਕਰੋ ਸਕਿਨ ਦੀ ਦੇਖਭਾਲ

Published

on

ਸਕਿਨ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਫੇਸ਼ੀਅਲ ਤੋਂ ਇਲਾਵਾ ਕੋਈ ਵਿਕਲਪ ਨਜ਼ਰ ਨਹੀਂ ਆਉਂਦਾ। ਅਜਿਹੇ ‘ਚ ਉਹ ਪਾਰਲਰ ਜਾ ਕੇ ਮਹਿੰਗੇ ਤੋਂ ਮਹਿੰਗਾ ਫੇਸ਼ੀਅਲ ਜਾ product ਦੀ ਵਰਤੋਂ ਕਰਦੀਆਂ ਹਨ ਹਨ। ਬੇਸ਼ੱਕ ਫੇਸ਼ੀਅਲ ਕਰਵਾਉਣਾ ਸਕਿਨ ਲਈ ਜ਼ਰੂਰੀ ਨਹੀਂ ਹੈ ਪਰ ਇਹ ਵੀ ਜ਼ਰੂਰੀ ਨਹੀਂ ਕਿ ਇਸ ਦੇ ਲਈ ਤੁਸੀਂ ਪਾਰਲਰ ਜਾ ਕੇ ਪੈਸੇ ਖਰਚ ਕਰੋ। ਤੁਸੀਂ ਘਰ ‘ਚ ਵੀ ਘਰ ਦੇ ਨੁਸਖ਼ੇ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ
ਟੈਨਿੰਗ ਤੋਂ ਛੁਟਕਾਰਾ ਮਿਲ ਸਕੇ ਅਤੇ ਇੱਕ ਅਲੱਗ ਗਲੋ ਵੀ ਮਿਲੇ। ਨਾਲ ਹੀ ਇਹ ਚਿਹਰੇ ਤੋਂ ਪਿੰਪਲਸ, ਝੁਰੜੀਆਂ, ਸਨਟੈਨ ਵਰਗੀਆਂ ਸਮੱਸਿਆਵਾਂ ਦੂਰ ਹੋਣਗੀਆਂ

 ਬੇਸਨ + ਦਹੀਂ ਫੇਸ ਪੈਕ

 1 ਚਮਚ ਬੇਸਨ + 1 ਚਮਚ ਦਹੀਂ ਮਿਲਾਓ
 ਚਿਹਰੇ ‘ਤੇ 10–15 ਮਿੰਟ ਲਗਾਓ
 ਸਕਿਨ ਕਲੀਨ ਤੇ ਗਲੋਇੰਗ ਬਣਦੀ ਹੈ


ਸ਼ਹਿਦ (Honey)

 ਸਿੱਧਾ ਚਿਹਰੇ ‘ਤੇ ਲਗਾਓ, 10 ਮਿੰਟ ਬਾਅਦ ਧੋ ਲਓ
 ਨੈਚਰਲ ਮੌਇਸਚਰਾਈਜ਼ਰ, ਸਕਿਨ ਸੌਫਟ ਕਰਦਾ ਹੈ


 ਖੀਰਾ (Cucumber)

 ਖੀਰੇ ਦੇ ਸਲਾਈਸ ਚਿਹਰੇ ‘ਤੇ ਰੱਖੋ ਜਾਂ ਰਸ ਲਗਾਓ
 ਠੰਡਕ ਦਿੰਦਾ ਹੈ, ਡਾਰਕ ਸਰਕਲ ਘਟਾਉਂਦਾ ਹੈ


 ਕੱਚਾ ਦੁੱਧ (Raw Milk)

 ਰੂਈ ਨਾਲ ਚਿਹਰੇ ‘ਤੇ ਲਗਾਓ
 5–10 ਮਿੰਟ ਬਾਅਦ ਧੋ ਲਓ
 ਸਕਿਨ ਕਲੀਨ ਅਤੇ ਫੇਅਰ ਬਣਾਉਂਦਾ ਹੈ


 ਨਿੰਬੂ + ਸ਼ਹਿਦ

 1 ਚਮਚ ਸ਼ਹਿਦ + ਕੁਝ ਬੂੰਦਾਂ ਨਿੰਬੂ ਦੀਆਂ
 5–10 ਮਿੰਟ ਲਗਾਓ
 ਦਾਗ-ਧੱਬੇ ਘਟਾਉਣ ਵਿੱਚ ਮਦਦ

 Sensitive ਸਕਿਨ ਵਾਲੇ ਨਿੰਬੂ ਘੱਟ ਵਰਤਣ

 ਅਲੋਵੇਰਾ ਜੈਲ (Aloe Vera)

ਤਾਜ਼ਾ ਜੈਲ ਚਿਹਰੇ ‘ਤੇ ਲਗਾਓ
 ਰਾਤ ਨੂੰ ਲਗਾ ਕੇ ਛੱਡ ਸਕਦੇ ਹੋ
 ਪਿੰਪਲ ਤੇ ਦਾਗ ਘਟਾਉਂਦਾ ਹੈ


ਆਲੂ ਦਾ ਰਸ

 ਆਲੂ ਕਸ ਕੇ ਰਸ ਕੱਢੋ
 ਚਿਹਰੇ ‘ਤੇ ਲਗਾਓ
 ਡਾਰਕ ਸਪਾਟ ਤੇ ਟੈਨ ਘਟਾਉਂਦਾ ਹੈ


 ਜ਼ਰੂਰੀ ਧਿਆਨ ਰੱਖੋ:

✔️ ਨਵੇਂ ਨੁਸਖੇ ਤੋਂ ਪਹਿਲਾਂ Patch Test ਕਰੋ
✔️ ਹਫ਼ਤੇ ਵਿੱਚ 2–3 ਵਾਰ ਹੀ ਵਰਤੋ
✔️ ਜ਼ਿਆਦਾ ਰਗੜ ਨਾ ਕਰੋ
✔️ ਜੇ Allergy ਹੋਵੇ ਤਾਂ ਤੁਰੰਤ ਬੰਦ ਕਰੋ