Connect with us

India

ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ !

Published

on

ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਬੁੱਧਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ₹136,200 ਦਰਜ ਕੀਤੀ ਗਈ, ਜੋ ਮੰਗਲਵਾਰ ਨੂੰ ₹135,000 ਸੀ। ਅੱਜ 22 ਕੈਰੇਟ ਸੋਨੇ ਦੀ ਕੀਮਤ ₹126,670 ਦਰਜ ਕੀਤੀ ਗਈ, ਜੋ ਮੰਗਲਵਾਰ ਨੂੰ ₹125,550 ਸੀ। ਚਾਂਦੀ ₹207,400 ਦਰਜ ਕੀਤੀ ਗਈ।

ਸੋਨਾ ਦਿਨੋ ਦਿਨ ਖਰੀਦਣਾ ਮੁਸ਼ਕਿਲ ਹੋ ਰਿਹਾ ਹੈ। ਕਿਉਂਕਿ ਸੋਨਾ ਸਸਤਾ ਨਹੀਂ ਦਿਨੋ ਦਿਨ ਮਹਿੰਗਾ ਹੋ ਰਿਹਾ ਹੈ। ਪਹਿਲੀ ਵਾਰ, ਚਾਂਦੀ ਦੀਆਂ ਕੀਮਤਾਂ ₹2.5 ਲੱਖ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈਆਂ ਹਨ।