Connect with us

Punjab

ਪੰਜਾਬ ‘ਚ ਲੰਬੇ POWER CUT ! 6 ਜ਼ਿਲਿਆਂ ‘ਚ ਬਿਜਲੀ ਗਾਇਬ!

Published

on

ਗਰਮੀ ਦੇ ਕਹਿਰ ਵਿਚਾਲੇ ਪੰਜਾਬ ਦੇ ਲੋਕਾਂ ਲਈ ਇਕ ਹੋਰ ਵੱਡੀ ਮੁਸ਼ਕਲ ਸਾਹਮਣੇ ਆ ਗਈ ਹੈ। ਪੰਜਾਬ ਦੇ ਕਈ ਜ਼ਿਲਿਆਂ ਵਿੱਚ ਲੰਬੇ ਸਮੇਂ ਲਈ ਪਾਵਰ ਕੱਟ ਲੱਗਣ ਜਾ ਰਹੇ ਹਨ।

ਪੰਜਾਬ ਵਿੱਚ ਵਧ ਰਹੀ ਗਰਮੀ ਦੇ ਦਰਮਿਆਨ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ।ਇਸ ਕਾਰਨ ਹੁਣ 6 ਵੱਡੇ ਜ਼ਿਲਿਆਂ ਵਿੱਚ ਪਾਵਰ ਕੱਟ ਲੱਗਣ ਦੀ ਖਬਰ ਹੈ।

ਜਿਨ੍ਹਾਂ ਜ਼ਿਲਿਆਂ ’ਚ ਬਿਜਲੀ ਨਹੀਂ ਆਵੇਗੀ —

Ludhiana, Jalandhar, Mohali, Amritsar, Bathinda ਅਤੇ Patiala

ਬਿਜਲੀ ਵਿਭਾਗ ਮੁਤਾਬਕ, ਵਧਦੀ ਡਿਮਾਂਡ ਅਤੇ ਲੋਡ ਮੈਨੇਜਮੈਂਟ ਕਾਰਨ ਇਹ ਕੱਟ ਲੱਗ ਸਕਦੇ ਹਨ, ਜਿਸ ਨਾਲ ਲੋਕਾਂ ਨੂੰ ਗਰਮੀ ਵਿੱਚ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਦੀ ਬਚਤ ਕਰੋ ਅਤੇ ਬਿਨਾਂ ਲੋੜ ਦੇ ਇਲੈਕਟ੍ਰਿਕ ਸਮਾਨ ਨਾ ਵਰਤੋ।