Connect with us

Uncategorized

ਅੱਜ ਰੀਲੀਜ਼ ਹੋ ਰਹੀ ‘CHAL MERA PUTT 4’ ਫਿਲਮ,ਵਿਵਾਦਾ ਦੇ ਚਲਦੇ ਭਾਰਤ ਵਿੱਚ ਫਿਲਮ ਨਹੀਂ ਹੋਈ ਰਿਲੀਜ਼।

Published

on

ਅੱਜ ਰੀਲੀਜ਼ ਹੋ ਰਹੀ ਏ ਚੱਲ ਮੇਰਾ ਪੁੱਤ- 4 ਫਿਲਮ। ਵਿਵਾਦਾ ਦੇ ਚਲਦੇ ਭਾਰਤ ਵਿੱਚ ਫਿਲਮ ਨਹੀਂ ਹੋਈ ਰਿਲੀਜ਼। ਭਾਰਤ ਨੂੰ ਛੱਡ ਕੇ ਦੁਨੀਆ ਭਰ ਵਿੱਚ ਹੋਈ ਰਿਲੀਜ਼। ਫਿਲਮ ਦੀ ਰੋਕ ਨੂੰ ਲੈ ਕੇ “Rhythm Boyz” ਦਾ ਆਇਆ ਬਿਆਨ ਕਿਹਾ- ਫਿਲਮ ਰਿਲੀਜ਼ ਲਈ ਅਸੀਂ ਹਰ ਕੋਸ਼ਿਸ਼ ਕੀਤੀ ਪਰ ਕੁੱਝ ਚੀਜ਼ਾ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ। ਦੱਸ ਦਈਏ ਕਿ ਪਾਕਿਸਕਾਨੀ ਅਦਾਕਾਰ ਇਫਤਿਖਾਰ ਠਾਕੁਰ ਦੀ ਫਿਲਮ ਵਿੱਚ ਮੌਜੁਗੀ ਦੇ ਕਾਰਨ ਇਸ ਫਿਲਮ ਤੇ ਰੋਕ ਲਾਈ ਗਈ ਹੈ।

ਫ਼ਿਲਮ ‘ਚਲ ਮੇਰਾ ਪੁੱਤ-4’ ‘ਚੋਂ ਇਫਤਿਖਾਰ ਠਾਕੁਰ ਦੇ ਹਟਾਏ ਗਏ ਸੀ ਕੁਝ  ਸੀਨ। ਫ਼ਿਲਮ ਦੇ ਟ੍ਰੇਲਰ ‘ਚ ਦਿਖਾਏ ਗਏ ਸਿਰਫ਼ 5 ਸੀਨ। ਵਿਵਾਦਪੂਰਨ ਬਿਆਨ ਕਾਰਨ ਸੀਨ ਕੱਟੇ ਗਏ ਸੀਨ। ਆਪ੍ਰੇਸ਼ਨ ਸਿੰਦੂਰ ਦੌਰਾਨ ਦਿੱਤਾ ਸੀ ਵਿਵਾਦਿਤ ਬਿਆਨ। ਪਹਿਲਗਾਮ ਹਮਲੇ ਤੋਂ ਬਾਅਦ, ਇਫਤਿਖਾਰ ਨੇ ਕਿਹਾ ਸੀ ਕਿ – ਜੇ ਤੁਸੀਂ ਹਵਾਈ ਰਸਤੇ ਆਓਗੇ, ਤਾਂ ਤੁਹਾਨੂੰ ਹਵਾ ਵਿੱਚ ਉਡਾ ਦਿੱਤਾ ਜਾਵੇਗਾ। ਜੇ ਤੁਸੀਂ ਸਮੁੰਦਰ ਦੇ ਪਾਣੀ ਰਾਹੀਂ ਆਓਗੇ, ਤਾਂ ਤੁਹਾਨੂੰ ਡੁੱਬ ਦਿੱਤਾ ਜਾਵੇਗਾ। ਜੇ ਤੁਸੀਂ ਜ਼ਮੀਨੀ ਰਸਤੇ ਆਓਗੇ, ਤਾਂ ਤੁਹਾਨੂੰ ਦਫ਼ਨਾਇਆ ਜਾਵੇਗਾ।
ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦੀਆਂ। ਸਾਡੇ ਕਲਾਕਾਰਾਂ ‘ਤੇ ਪੰਜਾਬੀ ਇੰਡਸਟਰੀ ਦਾ 300 ਤੋਂ 350 ਕਰੋੜ ਦਾ ਨਿਵੇਸ਼ ਹੈ।

ਉਮੀਦ ਸੀ ਕਿ ਫਿਲਮ ਵਿਚੋਂ ਸੀਨ ਹਟਾਏ ਤੋਂ ਬਾਅਦ ਫਿਲਮ ਭਾਰਤ ਵਿੱਚ ਰਿਲੀਜ਼ ਹੋ ਸਕਦੀ ਹੈ ਪਰ ਅਜਿਹਾ ਨਹੀ ਹੋਈਆ।

 

Continue Reading