Uncategorized
ਭਾਰਤ ਦੀ ਜਲਦ ਲਗ ਸਕਦੀ ਹੈ ਜੰਗ, ਫੌਜ ਮੁਖੀ ਜਨਰਲ ਦਿਵੇਦੀ ਨੇ ਜੰਗ ਲੱਗਣ ਦੇ ਦਿੱਤੇ ਸੰਕੇਤ
NEWS: ਭਾਰਤ ਦੀ ਜਲਦ ਲਗ ਸਕਦੀ ਹੈ ਜੰਗ,,, ਫੌਜ ਮੁਖੀ ਜਨਰਲ ਦਿਵੇਦੀ ਨੇ ਜੰਗ ਲੱਗਣ ਦੇ ਦਿੱਤੇ ਸੰਕੇਤ। ਬਿਤੇ ਦਿਨੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ IIT ਮਦਰਾਸ ਵਿਖੇ ਆਪਣੇ ਭਾਸ਼ਣ ਦੌਰਾਨ ਕਿਹਾ,,, ਭਾਰਤ ਦੀ ਅਗਲੀ ਜੰਗ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਨੇੜੇ ਹੋ ਸਕਦੀ ਹੈ ਅਤੇ ਇਹ ਇਕੱਲੇ ਸੈਨਿਕਾਂ ਦੁਆਰਾ ਨਹੀਂ ਲੜੀ ਜਾਵੇਗੀ,,, ਫੌਜ ਮੁਖੀ ਨੇ ਰਾਸ਼ਟਰੀ ਰੱਖਿਆ ਲਈ “ਪੂਰੇ ਰਾਸ਼ਟਰ” ਦੇ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ, ਨਾਗਰਿਕਾਂ ਨੂੰ ਇੱਕ ਹੋ ਕੇ ਤਿਆਰੀ ਕਰਨ ਦੀ ਵੀ ਅਪੀਲ ਕੀਤੀ ਹੈ,,, ਭਾਰਤੀ ਫੌਜ ਖੋਜ ਸੈੱਲ ਦੇ ਉਦਘਾਟਨ ਦੌਰਾਨ IIT ਮਦਰਾਸ ਵਿਖੇ ਬੋਲਦੇ ਹੋਏ,,, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਤਕਨਾਲੋਜੀ, ਸਿਵਲ ਤਿਆਰੀ ਅਤੇ ਜਨਤਕ ਭਾਗੀਦਾਰੀ ਫੌਜੀ ਸ਼ਕਤੀ ਵਾਂਗ ਹੀ ਨਿਰਣਾਇਕ ਹੋਵੇਗੀ,,,
ਨਾਲ ਹੀ ਜਨਰਲ ਦਿਵੇਦੀ ਨੇ ਕਿਹਾ,,,
“ਅਗਲੀ ਜੰਗ ਜਿਸ ਨੂੰ ਅਸੀਂ ਦੇਖ ਰਹੇ ਹਾਂ, ਇਹ ਜਲਦੀ ਹੀ ਹੋ ਸਕਦੀ ਹੈ,,, ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਪਵੇਗੀ, ਅਤੇ ਇਸ ਵਾਰ ਸਾਨੂੰ ਇਹ ਲੜਾਈ ਇਕੱਠੇ ਲੜਨੀ ਪੈ ਸਕਦੀ ਹੈ,”

